PRTC ਤੇ PUNBUS ਦੇ ਕੱਚੇ ਮੁਲਾਜ਼ਮਾਂ ਦੀ CM ਨਾਲ ਬੈਠਕ , ਕੀ ਨਿਕਲੇਗਾ ਕੋਈ ਹੱਲ ?
PRTC ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ CM ਨਾਲ ਬੈਠਕ ਸੰਭਵ
ਪੱਕਿਆਂ ਕਰਨ ਸਣੇ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਮੁਲਾਜ਼ਮ
6 ਸਤੰਬਰ ਤੋਂ ਅਣਮਿਥੇ ਸਮੇਂ ਲਈ ਹੜਤਾਲ 'ਤੇ ਨੇ ਕੱਚੇ ਮੁਲਾਜ਼ਮ
8 ਸਤੰਬਰ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਰਹੀ ਸੀ ਬੇਸਿੱਟਾ
10 ਸਤੰਬਰ ਨੂੰ CM ਦੀ ਸਿਸਵਾਂ ਰਿਹਾਇਸ਼ ਬਾਹਰ ਦਿੱਤਾ ਸੀ ਧਰਨਾ

Tags :
Punbus