Talwandi sabo Double Murder | ਤਲਵੰਡੀ ਸਾਬੋ 'ਚ ਖੌਫ਼ਨਾਕ ਵਾਰਦਾਤ - ਕਤੂਰੇ ਪਿੱਛੇ ਦੋਹਰਾ ਕਤਲਕਾਂਡ
Download ABP Live App and Watch All Latest Videos
View In AppTalwandi sabo Double Murder | ਤਲਵੰਡੀ ਸਾਬੋ 'ਚ ਖੌਫ਼ਨਾਕ ਵਾਰਦਾਤ - ਕਤੂਰੇ ਪਿੱਛੇ ਦੋਹਰਾ ਕਤਲਕਾਂਡ
ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ 'ਚ ਡਬਲ ਮਰਡਰ
ਅੱਧੀ ਰਾਤ ਨੂੰ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ
ਮੁਲਜ਼ਮਾਂ ਨੇ ਰਾਤ ਨੂੰ ਨੌਜਵਾਨ ਨੂੰ ਫ਼ੋਨ ਕਰਕੇ ਗੇਟ 'ਤੇ ਬੁਲਾਇਆ।
ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕੀਤਾ ਕਤਲ
ਛੁਡਵਾਉਣ ਆਏ ਪਿਤਾ ਨੂੰ ਵੀ ਉਤਾਰਿਆ ਮੌਤ ਦੇ ਘਾਟ
ਇੱਕ ਮਹਿਲਾ ਨੂੰ ਵੀ ਕੀਤਾ ਗੰਭੀਰ ਜ਼ਖਮੀ
ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ 'ਚ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ |
ਦੱਸਿਆ ਜਾ ਰਿਹਾ ਹੈ ਕਿ ਇਕ ਕਤੂਰੇ ਪਿੱਛੇ ਦੋ ਧਿਰਾਂ ਵਿੱਚ ਲੜਾਈ ਹੋਈ
ਜਿਸ ਤੋਂ ਬਾਅਦ ਅੱਧੀ ਰਾਤ ਨੂੰ ਇੱਕ ਧਿਰ ਵੱਲੋਂ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ ਮੁਲਜ਼ਮਾਂ ਨੇ ਰਾਤ ਨੂੰ ਨੌਜਵਾਨ ਨੂੰ ਫ਼ੋਨ ਕਰਕੇ ਗੇਟ 'ਤੇ ਬੁਲਾਇਆ ਅਤੇ
ਤੇਜ਼ਧਾਰ ਹਥਿਆਰ ਨਾਲ ਨੌਜਵਾਨ 'ਤੇ ਹਮਲਾ ਕਰ ਦਿੱਤਾ।
ਝਗੜਾ ਛੁਡਵਾਉਣ ਆਏ ਪਿਤਾ ਨੂੰ ਵੀ ਮੁਲਜ਼ਮਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਹਮਲੇ ਦੌਰਾਨ ਇੱਕ ਮਹਿਲਾ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ।
ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |