ਤਰਨਤਾਰਨ ਮਹਾਂ ਰੈਲੀ ਕਰਨ ਦਾ ਕਿਸਾਨਾਂ ਦਾ ਕੀ ਮਕਸਦ ?

ਤਰਨ ਤਾਰਨ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਰੈਲੀ
ਤਰਨ ਤਾਰਨ ਦੀ ਦਾਣਾ ਮੰਡੀ ‘ਚ ਕਿਸਾਨ ਰੈਲੀ
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਇਕੱਠ
ਅੰਦੋਲਨਕਾਰੀਆਂ ਨੂੰ ਪਰੇਸ਼ਾਨ ਕਰਨ ਦੇ ਲਾਏ ਇਲਜ਼ਾਮ
ਕਾਨੂੰਨ ਰੱਦ ਕਰਵਾਏ ਬਿਨਾਂ ਨਹੀਂ ਹਟਾਂਗੇ ਪਿੱਛੇ-ਸੁਖਵਿੰਦਰ ਸਿੰਘ
ਸਰਕਾਰ ਬੌਖਲਾਹਟ ‘ਚ ਲੈ ਰਹੀ ਹੈ ਫੈਸਲੇ-ਸੁਖਵਿੰਦਰ ਸਿੰਘ
ਜੱਥੇ ਨੂੰ ਰੋਕਣ ‘ਤੇ ਕਿਸਾਨਾਂ ਨੇ ਜਤਾਇਆ ਇਤਰਾਜ਼
ਮ੍ਰਿਤਕ ਕਿਸਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਕਾਨੂੰਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ-ਕਿਸਾਨ

JOIN US ON

Telegram
Sponsored Links by Taboola