Delhi 'ਚ kejrival ਦੀ ਰਿਹਾਇਸ਼ ਬਾਹਰ Punjab ਦੇ ਅਧਿਆਪਕਾਂ ਨੇ ਲਾਇਆ ਧਰਨਾ
ਕੇਜਰੀਵਾਲ ਦੀ ਰਿਹਾਇਸ਼ ਬਾਹਰ ਪਹੁੰਚੇ ਪੰਜਾਬ ਦੇ ਅਧਿਆਪਕ
ਦਿੱਲੀ 'ਚ ਕੇਜਰੀਵਾਲ ਦੀ ਰਿਹਾਇਸ਼ ਬਾਹਰ ਲਾਇਆ ਧਰਨਾ
ਭਰਤੀ ਪ੍ਰਕਿਰਿਆ 'ਚ ਹੇਰ-ਫੇਰ ਦੇ ਲਾਏ ਇਲਜ਼ਾਮ
CM ਮਾਨ 'ਤੇ ਮੁਲਾਕਾਤ ਲਈ ਸਮਾਂ ਨਾ ਦੇਣ ਦੇ ਇਲਜ਼ਾਮ
2016 'ਚ 6505 ਅਧਿਆਪਕਾਂ ਦੀ ਹੋਈ ਸੀ ਰੈਗੂਲਰ ਭਰਤੀ
180 ਅਧਿਆਪਕਾਂ ਨੇ ਜ਼ਬਰਨ ਅਸਤੀਫਾ ਲੈਣ ਦੇ ਲਾਏ ਇਲਜ਼ਾਮ
ਮੁੜ ਜੁਆਇਨਿੰਗ 'ਤੇ ਪੁਰਾਣੀਆਂ ਸਹੂਲਤਾਂ ਨਾ ਮਿਲਣ ਦੇ ਇਲਜ਼ਾਮ
ਪੰਜਾਬ ਸਰਕਾਰ ਨਹੀਂ ਕਰ ਰਹੀ ਸੁਣਵਾਈ- ਪ੍ਰਦਰਸ਼ਨਕਾਰੀ
Tags :
Punjab News Aam Aadmi Party Delhi News AAP In Punjab Punjab Teacher Protest Outside Kejrival House