ਪੰਜਾਬ ਭਰ ਦੇ ਅਧਿਆਪਕਾਂ ਤੇ ਪ੍ਰੋਫੈਸਰਾਂ ਦਾ ਚੰਡੀਗੜ੍ਹ 'ਚ ਧਰਨਾ
Continues below advertisement
ਪੰਜਾਬ ਭਰ ਤੋਂ ਆਏ ਅਧਿਆਪਕਾਂ ਅਤੇ ਪ੍ਰੋਫੈਸਰਾਂ ਵੱਲੋਂ ਪ੍ਰਦਰਸ਼ਨ
ਪੰਜਾਬ ਯੂਨੀਵਰਸਿਟੀ ‘ਚ ਕੀਤਾ ਗਿਆ ਮੁਜ਼ਾਹਰਾ
ਅਧਿਆਪਕਾਂ ਵੱਲੋਂ ਮੰਗਾਂ ਬਾਬਤ ਸੌਂਪਿਆ ਗਿਆ ਮੰਗ ਪੱਤਰ
ਨਵੀਂ ਭਰਤੀਆਂ ਲਈ ਯੂਜੀਸੀ ਦੇ ਸਕੇਲਾਂ ਦਾ ਮਸਲਾ
ਯੂਜੀਸੀ ਪੇਅ ਸਕੇਲ ਤਰੁੰਤ ਲਾਗੂ ਕਰਨ ਦੀ ਮੰਗ
ਸਰਕਾਰ ‘ਤੇ ਸੂਬੇ ‘ਚ ਸਿੱਖਿਆ ਨੂੰ ਢਾਹ ਲਾਉਣ ਦੇ ਇਲਜ਼ਾਮ
ਮੌਜੂਦਾ ਅਤੇ ਪਿਛਲੀ ਸਰਕਾਰ ‘ਤੇ ਕੀਤੀ ਸਵਾਲਾਂ ਦੀ ਵਾਛੜ
ਕਲਾਸ ਰੂਮ ਛੱਡ ਸੜਕਾਂ ‘ਤੇ ਨਿਤਰੇ ਅਧਿਆਪਕ-ਪ੍ਰੋਫੈਸਰ
Continues below advertisement