ਹੁਣ ਕਿਸਾਨਾਂ ਲਈ ਟੈਂਟ ਸੇਵਾ, ਹੋਏਗਾ ਠੰਡ-ਮੀਂਹ ਤੋਂ ਬਚਾਅ

ਕਿਸਾਨਾਂ ਲਈ ਟਰੈਕਿੰਗ ਟੈਂਟ ਦੀ ਸੇਵਾ.ਠੰਡ ਤੋਂ ਬਚਾਅ ਲਈ ਕਿਸਾਨਾਂ ਲਈ ਉਪਰਾਲਾ.ਅੰਦੋਲਨਕਾਰੀ ਕਿਸਾਨਾਂ ਲਈ ਲਗਾਏ ਟੈਂਟ
ਕਿਸਾਨਾਂ ਲਈ ਟਰੈਕਿੰਗ ਟੈਂਟਾਂ ਦੀ ਕੀਤੀ ਸੇਵਾ.ਠੰਡੀ ਹਵਾ, ਤਰੇਲ ਅਤੇ ਮੀਂਹ ਤੋਂ ਬਚਾਅ ਲਈ ਉਪਰਾਲਾ.ਦਿੱਲੀ ਬੌਰਡਰ 'ਤੇ ਕਿਸਾਨਾਂ ਦੀ ਟੈਂਟ ਸਿਟੀ.1 ਟੈਂਟ 'ਚ 2 ਜਾਂ 3 ਵਿਅਕਤੀ ਗੁਜ਼ਾਰਦੇ ਰਾਤ.ਹੇਮਕੁੰਟ ਫਾਊਂਡੇਸ਼ਨ ਨੇ ਲਗਾਏ 80 ਦੇ ਕਰੀਬ ਟੈਂਟ.ਦਿਨੋਂ-ਦਿਨ ਵਧਾਈ ਜਾ ਰਹੀ ਟੈਂਟਾਂ ਦੀ ਗਿਣਤੀ.ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੇ ਕਿਸਾਨ.ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ.20 ਦਿਨਾਂ ਤੋਂ ਕਿਸਾਨ ਦਿੱਲੀ ਦੀ ਜੂਹ 'ਤੇ ਡਟੇ.ਕਿਸਾਨਾਂ ਵੱਲੋਂ ਹੋਰ ਤਿੱਖਾ ਕੀਤਾ ਜਾ ਰਿਹਾ ਸੰਘਰਸ਼

JOIN US ON

Telegram
Sponsored Links by Taboola