ਦੋਰਾਹਾ 'ਚ ਦੋ ਟਰੱਕਾ ਦੀ ਆਪਸ 'ਚ ਭਿਆਨਕ ਟੱਕਰ,3 ਦੀ ਮੌਕੇ 'ਤੇ ਮੌਤ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਦੋਰਾਹਾ 'ਚ ਦਰਦਨਾਕ ਸੜਕ ਹਾਦਸਾ
ਕੰਟੇਨਰ ਤੇ ਟਰੱਕ ਦੀ ਆਪਸ 'ਚ ਜ਼ਬਰਦਸਤ ਟੱਕਰ
2 ਮਹਿਲਾਵਾਂ ਸਣੇ ਤਿੰਨ ਦੀ ਮੌਤ, ਕਈ ਜ਼ਖਮੀ
ਮੁਜ਼ਫਰਨਗਰ ਤੋਂ ਮੋਗਾ ਜਾ ਰਿਹਾ ਸੀ ਕੰਟੇਨਰ
ਗ਼ਲਤੀ ਨਾਲ ਪੁੱਲ ਚੜ੍ਹਨ 'ਤੇ ਕੰਟੇਨਰ ਨੇ ਮਾਰੀ ਸੀ ਬ੍ਰੇਕ
ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਹੋਈ ਟੱਕਰ
ਕੰਟੇਨਰ ਤੇ ਟਰੱਕ ਦੀ ਆਪਸ 'ਚ ਜ਼ਬਰਦਸਤ ਟੱਕਰ
2 ਮਹਿਲਾਵਾਂ ਸਣੇ ਤਿੰਨ ਦੀ ਮੌਤ, ਕਈ ਜ਼ਖਮੀ
ਮੁਜ਼ਫਰਨਗਰ ਤੋਂ ਮੋਗਾ ਜਾ ਰਿਹਾ ਸੀ ਕੰਟੇਨਰ
ਗ਼ਲਤੀ ਨਾਲ ਪੁੱਲ ਚੜ੍ਹਨ 'ਤੇ ਕੰਟੇਨਰ ਨੇ ਮਾਰੀ ਸੀ ਬ੍ਰੇਕ
ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਹੋਈ ਟੱਕਰ