OMG ਵੇਖੋ ਹੁਸ਼ਿਆਰਪੁਰ 'ਚ ਹੋਈ ਦੋ ਟਰੱਕਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਟੱਕਰ,ਟਰੱਕਾਂ ਦੇ ਉੱਡੇ ਪਰਖੱਚੇ

Continues below advertisement

OMG ਵੇਖੋ ਹੁਸ਼ਿਆਰਪੁਰ 'ਚ ਹੋਈ ਦੋ ਟਰੱਕਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਟੱਕਰ,ਟਰੱਕਾਂ ਦੇ ਉੱਡੇ ਪਰਖੱਚੇ 

ਹਾਦਸੇ 'ਚ 2 ਦੀ ਮੌਤ,1 ਜਖ਼ਮੀ 
ਹੁਸ਼ਿਆਰਪੁਰ ਦੇ ਪਿੰਡ ਮਨਾਹੀਆਂ ਕੋਲ ਵਾਪਰਿਆ ਹਾਦਸਾ 

ਹੁਸ਼ਿਆਰਪੁਰ ਦੇ ਵਿਚ ਦੋ ਟਰੱਕਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਯੀ ਹੈ |
ਇਸ ਖੌਫਨਾਕ ਹਾਦਸੇ ਦੇ 'ਚ 2 ਲੋਕਾਂ ਦੀ ਮੌਤ ਤੇ ਇਕ ਗੰਭੀਰ ਜਖਮੀ ਦਸਿਆ ਜਾ ਰਿਹਾ ਹੈ 
ਹਾਦਸਾ ਪਿੰਡ ਮਨਾਹੀਆਂ ਦੇ ਬਿਜਲੀ ਘਰ ਦੇ ਕੋਲ ਵਾਪਰਿਆ 
ਦਸਿਆ ਜਾ ਰਿਹਾ ਹੈ ਕਿ ਇਕ ਟੱਰਕ ਪਠਾਨਕੋਟ ਤੋਂ ਫ਼ਗਵਾੜਾ ਤੇ ਦੂਸਰਾ ਲੁਧਿਆਣੇ ਤੋਂ ਹੁਸ਼ਿਆਰਪੁਰ ਨੂੰ ਆ ਰਿਹਾ ਸੀ ਕਿ ਹੁਸ਼ਿਆਰਪੁਰ ਦੇ ਪਿੰਡ ਮਨਾਹੀਆਂ ਦੇ ਬਿਜਲੀ ਘਰ ਦੇ ਕੋਲ ਦੋਹਾਂ ਟਰੱਕਾਂ ਦੀ ਆਹਮਣੇ ਸਾਹਮਣੇ ਭਿਆਨਕ ਟੱਕਰ ਹੋ ਗਯੀ | ਟੱਕਰ ਇੰਨੀ ਜਬਰਦਸਤ ਸੀ ਕਿ ਹਾਦਸੇ 'ਚ 2 ਲੋਕਾਂ ਮੌਕੇ 'ਤੇ ਹੀ ਮੌਤ ਹੋ ਗਈ | ਤੇ ਜਖਮੀ ਨੂੰ 'ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ |

Continues below advertisement

JOIN US ON

Telegram