ਅਕਾਲੀ ਦਲ ਤੇ 'ਆਪ' ਨੇ ਘੇਰੀ ਪੰਜਾਬ ਸਰਕਾਰ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ
ਅਕਾਲੀ ਦਲ ਤੇ 'ਆਪ' ਨੇ ਘੇਰੀ ਪੰਜਾਬ ਸਰਕਾਰ
ਰਾਜਪਾਲ ਨੇ ਪੰਜਾਬ ਦੀ ਕਿਸਾਨੀ ਨੂੰ ਸੱਟ ਮਾਰੀ : ਮਜੀਠੀਆ
ਕਾਂਗਰਸੀ ਵਿਧਾਇਕ ਪਵਿੱਤਰ ਸਦਨ 'ਚ ਝੂਠ ਬੋਲ ਰਹੇ
ਕੈਪਟਨ ਸਰਕਾਰ ਬਜਟ 'ਚ ਕੁਝ ਨਵਾਂ ਪੇਸ਼ ਨਹੀਂ ਕਰੇਗੀ
ਲੋਕਾਂ ਨੂੰ ਲਾਰੇ ਲਾਉਂਦਿਆਂ ਕੈਪਟਨ ਸਰਕਾਰ ਦੇ ਚਾਰ ਬਜਟ ਨਿਕਲੇ
ਰੋਜ਼ਗਾਰ, ਮੋਬਾਇਲ, ਕਰਜ਼ ਮੁਆਫ਼ੀ ਦੇ ਫਾਰਮ ਘਰ-ਘਰ ਵੰਡੇ
ਸਭ ਤੋਂ ਵੱਡਾ ਝੂਠਾ ਵਾਅਦਾ ਗੁਟਕਾ ਸਾਹਿਬ ਦੀ ਸਹੁੰ ਚੁੱਕੇ ਕੇ ਕੀਤਾ
ਕਰਜ਼ ਮੁਆਫ਼ ਨਾ ਹੋਣ ਕਾਰਨ ਕਿਸਾਨ ਕਰ ਰਹੇ ਖੁਦਕੁਸ਼ੀਆਂ
ਦਸੂਹਾ ਦੇ ਪਿਓ-ਪੁੱਤ ਕਿਸਾਨ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ
ਦੋਵਾਂ ਕਿਸਾਨਾਂ ਨੇ ਖੁਦਕੁਸ਼ੀ ਪਿੱਛੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ
'ਸੀਐਮ ਕੈਪਟਨ, ਸੁਨੀਲ ਜਾਖੜ ਖਿਲਾਫ਼ ਪਰਚਾ ਦਰਜ ਹੋਵੇ'

JOIN US ON

Telegram
Sponsored Links by Taboola