ਸ਼੍ਰੋਮਣੀ ਕਮੇਟੀ ਨੇ ਸਾਲ 2021-22 ਲਈ ਜਾਰੀ ਕੀਤਾ ਬਜਟ


912 ਕਰੋੜ ਰੁਪਏ ਦਾ ਸ਼੍ਰੋਮਣੀ ਕਮੇਟੀ ਨੇ ਰੱਖਿਆ ਬਜਟ
SGPC ਦੀ ਅਨੁਮਾਨਿਤ ਆਮਦਨ 871 ਕਰੋੜ ਰੁਪਏ
ਬਜਟ ਮੁਤਾਬਕ ਆਮਦਨ ਤੋਂ 40.66 ਕਰੋੜ ਰੁਪਏ ਵੱਧ ਖਰਚੇ
ਕੋਰੋਨਾ ਦੇ ਕਾਰਨ ਘਾਟੇ ਵਾਲਾ ਬਜਟ ਪੇਸ਼ : ਜਗੀਰ ਕੌਰ
400 ਸਾਲਾ ਪ੍ਰਕਾਸ਼ ਪੁਰਬ ਲਈ 14 ਕਰੋੜ ਰੁਪਏ ਰੱਖੇ
ਕੋਰੋਨਾ ਕਾਲ 'ਚ ਲੰਗਰਾਂ ਦੀ ਗਿਣਤੀ ਤੇ ਖਰਚੇ ਵਧੇ
2020 'ਚ ਲੰਗਰਾਂ ਲਈ 388 ਕਰੋੜ ਰੁਪਏ ਦਾ ਖਰਚਾ ਹੋਇਆ
2021-22 'ਚ ਗੁਰਦੁਆਰਿਆਂ ਤੋਂ 674 ਕਰੋੜ ਆਮਦਨ ਹੋਵੇਗੀ
ਆਮਦਨ ਤੋਂ ਵੱਧ 652 ਕਰੋੜ ਖਰਚ ਹੋਣ ਦੀ ਸੰਭਾਵਨਾ
ਵਿੱਦਿਅਕ ਅਦਾਰਿਆਂ ਲਈ 223 ਕਰੋੜ ਖਰਚ ਕਰੇਗੀ SGPC
ਪਿਛਲੇ ਸਾਲ 63 ਕਰੋੜ ਰੁਪਏ ਦਾ ਵਿੱਦਿਅਕ ਅਦਾਰਿਆਂ 'ਚ ਘਾਟਾ
ਧਰਮ ਪ੍ਰਚਾਰ ਲਈ 70 ਕਰੋੜ ਰੁਪਏ ਦਾ ਫੰਡ ਰੱਖਿਆ
ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ 440 ਕਰੋੜ ਰੁਪਏ ਰੱਖੇ
ਤਨਖਾਹਾਂ ਦੇਣ ਲਈ ਕੁੱਲ ਬਜਟ 'ਚੋਂ 43 ਫੀਸਦ ਰਾਸ਼ੀ ਰੱਖੀ
ਬਜਟ ਸੈਸ਼ਨ ਦੌਰਾਨ 23 ਵੱਖ-ਵੱਖ ਮਤੇ ਵੀ ਪਾਸ ਕੀਤੇ ਗਏ

JOIN US ON

Telegram
Sponsored Links by Taboola