Breaking : ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਭੇਜਿਆ

Continues below advertisement
ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਭੇਜਿਆ.13 ਨਵੰਬਰ ਨੂੰ ਰੇਲ ਮੰਤਰੀ ਤੇ ਖੇਤੀ ਮੰਤਰੀ ਕਿਸਾਨਾਂ ਨਾਲ ਕਰਨਗੇ ਗੱਲ.ਦਿੱਲੀ ਦੇ ਵਿਗਿਆਨ ਭਵਨ 'ਚ ਰੱਖੀ ਗਈ ਮੀਟਿੰਗ.ਕੇਂਦਰੀ ਸੱਦੇ 'ਤੇ ਵਿਚਾਰ ਲਈ 12 ਨਵੰਬਰ ਨੂੰ ਚੰਡੀਗੜ੍ਹ 'ਚ ਕਿਸਾਨਾਂ ਦੀ ਮੀਟਿੰਗ
Continues below advertisement

JOIN US ON

Telegram