ਕੋਰੋਨਾ ਨੂੰ ਲੈ ਕੇ ਦਿੱਲੀ ਸਰਕਾਰ ਸਖ਼ਤ, ਮਾਸਕ ਨਾ ਪਹਿਨਣ 'ਤੇ 2 ਹਜ਼ਾਰ ਰੁਪਏ ਜ਼ੁਰਮਾਨਾ

Continues below advertisement
ਦਿੱਲੀ 'ਚ ਹੁਣ ਮਾਸਕ ਨਾ ਪਹਿਨਣ 'ਤੇ 2 ਹਜ਼ਾਰ ਰੁਪਏ ਜ਼ੁਰਮਾਨਾ.ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਫੈਸਲਾ.CM ਕੇਜਰੀਵਾਲ ਨੇ 4 ਗੁਣਾ ਵਧਾਇਆ ਜ਼ੁਰਮਾਨਾ.ਪਿੱਛਲੇ ਇੱਕ ਹਫ਼ਤੇ 'ਚ ਦਿੱਲੀ 'ਚ 43 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਆਏ
Continues below advertisement

JOIN US ON

Telegram