Patiala Beadbi - ਸ਼ਰਮਿੰਦਾ ਤੇ ਨਿਰਾਸ਼ ਪਿੰਡ ਵਾਸੀਆਂ ਨੇ ਮੰਗੀ ਮਾਫ਼ੀ
Patiala Beadbi - ਸ਼ਰਮਿੰਦਾ ਤੇ ਨਿਰਾਸ਼ ਪਿੰਡ ਵਾਸੀਆਂ ਨੇ ਮੰਗੀ ਮਾਫ਼ੀ
#Abplive #Patiala #beadbi #crime
ਪਟਿਆਲਾ ਦੇ ਪਿੰਡ ਮੋਲਗੜ੍ਹ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ ਇਲਾਕੇ ਚ ਤਣਾਅਪੂਰਨ ਮਾਹੌਲ ਬਣ ਗਿਆ |
ਸਾਹਮਣੇ ਆਈ ਸੀਸੀਟੀਵੀ ਚ ਸਾਫ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰਰੋਪ ਨੂੰ ਅਗ਼ੰਭੀਤ ਕਰ ਦਿੱਤਾ ਗਿਆ |
ਬੇਅਦਬੀ ਕਰਨ ਵਾਲੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਉਹ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਕਥਿਤ ਦੋਸ਼ੀ ਦਿਮਾਗੀ ਤੌਰ 'ਤੇ ਬਿਮਾਰ ਦੱਸਿਆ ਜਾ ਰਿਹਾ ਹੈ। ਉਥੇ ਹੀ ਘਟਨਾ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਪਿੰਡ ਮੋਲਗੜ੍ਹ ਪਹੁੰਚੀਆਂ ਤੇ ਨਾਰਾਜ਼ਗੀ ਜਤਾਈ |
ਉਥੇ ਹੀ ਘਟਨਾ ਤੋਂ ਸ਼ਰਮਿੰਦਾ ਤੇ ਨਿਰਾਸ਼ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੀ ਅਣਗਹਿਲੀ ਦੀ ਭੁੱਲ ਬਖਸ਼ਾਉਣ ਲਈ ਕਮੇਟੀ ਵਲੋਂ ਦਿੱਤੀ ਸਜ਼ਾ ਤੇ ਸੇਵਾ ਨੂੰ ਸਿਰ ਮੱਥੇ ਕਬੂਲਣਗੇ Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...