ਕਿਸਾਨਾਂ ਨੇ ਅੰਦੋਲਨ ਹੋਰ ਤੇਜ਼ ਕਰਨ ਦੀ ਕੀਤੀ ਤਿਆਰੀ
Continues below advertisement
ਕਿਸਾਨ ਯੂਨੀਅਨਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਗੱਲਬਾਤ ਲਈ ਦਿੱਲੀ ਨਹੀਂ ਜਾਣਗੇ। ਅੱਜ ਇੱਥੇ ਕਿਸਾਨਾਂ ਦੀਆਂ 31 ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਕਿਸਾਨ ਯੂਨੀਅਨਾਂ ਨੇ ਫੈਸਲਾ ਲਿਆ ਕਿ ਕਿਸਾਨ ਅੰਦੋਲਨ ਹੋਰ ਤੇਜ਼ ਕੀਤਾ ਜਾਏਗਾ। ਦੱਸ ਦੇਈਏ ਕਿ ਬੀਤੇ ਦਿਨ ਦਿੱਲੀ 'ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ ਸੀ ਤੇ ਕਿਸਾਨ ਕੇਂਦਰ ਦੇ ਵਤੀਰੇ ਤੋਂ ਵੀ ਨਾ ਖੁਸ਼ ਹਨ।
ਕਿਸਾਨ ਜੱਥੇਬੰਦੀਆਂ ਦਾ ਕਿਹਾ ਹੈ ਕਿ BJP ਦੇ ਕੇਂਦਰੀ ਮੰਤਰੀ ਜਿੱਥੇ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਵਰਚੁਅਲ ਰੈਲੀ ਵੀ ਕਰਨਗੇ ਤਾਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।ਇਸ ਦੇ ਨਾਲ ਹੀ BJP ਨੇਤਾਵਾਂ ਦੇ ਘਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ ਲਾਏ ਜਾਣਗੇ।
ਕਿਸਾਨ ਜੱਥੇਬੰਦੀਆਂ ਦਾ ਕਿਹਾ ਹੈ ਕਿ BJP ਦੇ ਕੇਂਦਰੀ ਮੰਤਰੀ ਜਿੱਥੇ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਵਰਚੁਅਲ ਰੈਲੀ ਵੀ ਕਰਨਗੇ ਤਾਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।ਇਸ ਦੇ ਨਾਲ ਹੀ BJP ਨੇਤਾਵਾਂ ਦੇ ਘਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ ਲਾਏ ਜਾਣਗੇ।
Continues below advertisement
Tags :
Kissan Announced Gherao BJP Leader Kissan Meeting Live Farmers Kissan Bhawan Meeting Kissan StruggleMore Fast Protest Against Farmers Bill 2020 Protest Against Farmers Bill Farmers Protest In Kurukshetra Kissan Meeting Today Farmers Protest Haryana Farm Bill Rajya Sabha Farmers Protest Today Farmers Protest Punjab Farmers Protest In India Farmers Protest In Punjab Today Farm Bill Farm Bill Protest Abp Sanjha Live Punjab Farmers News ABP Sanjha News Farm Bill 2020 Abp Sanjha Haryana Punjab Farmers\' Protest