1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਦਾ ਮੁੱਦਾ ਮੁੜ ਗਰਮਾਇਆ

Continues below advertisement

ਪੰਜਾਬ ਕਾਂਗਰਸ ਨੇ 1158 ਅਸਿਸਟੈਂਟ ਪ੍ਰੋਫੈਸਰ ਭਰਤੀ ਦੇ ਮੁੱਦੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਮੁਤਾਬਕ ਸਰਕਾਰ ਦੀ ਅਣਗਹਿਲੀ ਕਾਰਨ ਹੀ ਸੂਬੇ ਦੇ ਗੋਲਡ ਮੈਡਲਿਸਟ ਨੌਜਵਾਨ ਰੁਜ਼ਗਾਰ ਲਈ ਸੜਕਾਂ ਤੇ ਡੰਡੇ ਸੋਟੀਆਂ ਖਾ ਰਹੇ ਹਨ। ਦਰਅਸਲ ਕਾਂਗਰਸ ਸਰਕਾਰ ਦੇ ਸਮੇਂ ਸਰਕਾਰੀ ਕਾਲਜਾਂ ਚ ਮੈਰਿਟ ਦੇ ਆਧਾਰ ਤੇ 1158 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਭਰਤੀਆਂ ਕੀਤੀਆਂ ਗਈਆਂ ਸਨ। ਜਿਸਤੇ ਕੰਟਰੈਕਟ ਤੇ ਕੰਮ ਕਰਨ ਵਾਲਿਆਂ ਨੇ ਇਤਰਾਜ ਜਤਾਇਆ ਤੇ ਮਾਮਲਾ ਹਾਈ ਕੋਰਟ ਪਹੁੰਚ ਗਿਆ। ਪਰ ਬਰਿੁੰਦਰ ਢਿੱਲੋਂ ਮੁਤਾਬਕ ਆਮ ਆਦਮੀ ਪਾਰਟੀ ਨੇ ਸੱਤਾ ਚ ਆਉਣ ਤੋਂ 6 ਮਹੀਨੇ ਬਾਅਦ ਵੀ ਭਰਤੀ ਦਾ ਕ੍ਰਾਈਟੀਰਿਆ ਅਪਰੂਵ ਨਹੀਂ ਕੀਤਾ। ਜਿਸ ਕਾਰਨ ਇਹ ਨੌਜਵਾਨ ਖੱਜਲ ਖੁਆਰ ਹੋ ਰਹੈ.ਤੇ ਹੁਣ ਪੰਜਾਬ ਦਾ ਕਾਂਗਰਸ ਸਰਕਾਰ ਇਹਨਾਂ ਨੌਜਵਾਨਾਂ ਨਾਲ ਆਨ ਖੜੀ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਚ ਆਪਣਾ ਸਟੈਂਡ ਸਪੱਸ਼ਟ ਕਰਨ ਨੂੰ ਕਹਿ ਰਹੀ ਹੈ।

Continues below advertisement

JOIN US ON

Telegram