ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਦਲੀ ਆਪਣੇ ਧਰਨੇ ਦੀ ਥਾਂ
Continues below advertisement
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਦਰਸ਼ਨ ਦੀ ਥਾਂ 'ਚ ਕੀਤੀ ਤਬਦੀਲੀ.ਅੰਮ੍ਰਿਤਸਰ ਦੇ ਦੇਵੀਦਾਸਪੁਰਾ 'ਚ ਰੇਲਵੇ ਟਰੈਕ 'ਤੇ ਚੱਲ ਰਿਹਾ ਸੀ ਧਰਨਾ.ਜੰਡਿਆਲਾ ਗੁਰੂ ਦੇ ਗਹਿਰੀ ਮੰਡੀ ਰੇਲਵੇ ਸਟੇਸ਼ਨ 'ਤੇ ਹੋਵੇਗਾ ਧਰਨਾ.ਪਿੱਛਲੇ 33 ਦਿਨਾਂ ਤੋਂ ਧਰਨੇ 'ਤੇ ਡਟੇ ਹੋਏ ਕਿਸਾਨ
Continues below advertisement
Tags :
Devidaspura Location Kissan Protest Location Changed Dharna Location Kissan Sangarsh Commettie Farm Bill Rajya Sabha Farmers Protest Haryana Farmers Protest Today Farmers Protest Punjab Farmers Protest In Punjab Today Farm Bill Farm Bill Protest Farm Bill 2020 Haryana Punjab Farmers\' Protest