ਰਜਿੰਦਰਾ ਹਸਪਤਾਲ ਦੀ ਬੱਤੀ ਗੁੱਲ ਨੇ ਸਰਕਾਰ ਦੀ ਉਡਾਈ ਨੀਂਦ! ਹਾਈਕੋਰਟ ਨੇ ਪਾਈ ਝਾੜ
ਮਾਲਵੇ ਦੇ ਸਭ ਤੋਂ ਵੱਡੇ ਹਸਪਤਾਲ ਰਜਿੰਦਰਾ ਹਸਪਤਾਲ ਦੇ ਵਿੱਚ 32 ਗੁੱਲ ਦਾ ਸਿਲਸਿਲਾ ਜਾਰੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਲਗਾਤਾਰ ਝਾੜ ਪੈ ਰਹੀ ਹੈ ਪੰਜਾਬ ਹਰਿਆਣਾ ਹਾਈਕੋਰਟ ਤੋਂ ਫਿਰ ਤੋਂ ਮਾਮਲਾ ਜਿਹੜਾ ਹਾਈਕੋਰਟ ਦੇ ਵਿੱਚ ਸੀ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਵੀ ਹਾਈ ਕੋਰਟ ਜਿਹੜੀ ਹੈ ਪੰਜਾਬ ਸਰਕਾਰ ਦੇ ਜਵਾਬਾਂ ਤੋਂ ਸੰਤੁਸ਼ਟ ਨਹੀ ਹੋਈ ਹੋਰ ਕੀ ਕੁਝ ਖਾਸ ਰਿਹਾ ਸੁਣਵਾਈ ਚ ਜਾਣਾਂਗੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸੁਨੈਣਾ ਜੀ ਮੈਮ ਕੀ ਕੁਝ ਖਾਸ ਰਿਹਾ ਸੁਣਵਾਈ ਦੇ ਵਿੱਚ ਰਿਪਲਾਈ ਫਾਈਲ ਜਿਹੜਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਦੇਖੋ ਮੈਂ ਨੂੰ ਸੇਮ ਇੰਸੀਡੈਂਟ ਹੋਇਆ ਸੀਗਾ ਜਦੋਂ ਐਮਰਜੈਂਸੀ ਵਾਰਡ ਦੇ ਵਿੱਚ 32 ਗੁੱਲ ਹੋ ਗਈ ਸੀਗੀ ਤੇ ਉਸ ਕਰਕੇ ਪੇਸ਼ੈਂਟਸ ਨੂੰ ਕਿੰਨਾ ਔਖਾ ਹੋਣਾ ਪਿਆ ਤੇ ਇਹ ਅੰਦੇਸ਼ਾ ਹੈ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਹਲੇ ਵੀ ਗੰਭੀਰਤਾ ਨਾਲ ਇਸ ਨੂੰ ਨਹੀ ਲੈ ਰਹੀ ਤੇ ਇਸ ਵਿੱਚ ਹਲੇ ਵੀ ਅਨਗਹਿਲੀਆਂ ਬਹੁਤ ਕਰ ਰਹੀ ਹੈ। ਤਾਂ ਜਦੋਂ ਮਾਨਯੋਗ ਜੱਜ ਸਾਹਿਬਾਨ ਨੂੰ ਇਹ ਰਿਪੋਰਟ ਬਾਰੇ ਦੱਸਿਆ ਸਟੇਟ ਕਾਉਂਸਲ ਨੇ ਸਰਕਾਰ ਨੇ ਤਾਂ ਉਹ ਇਸ ਰਿਪੋਰਟ ਤੋਂ ਸੈਟਿਸਫਾਈਡ ਨਹੀਂ ਸੀਗੇ। ਉਹਨਾਂ ਨੂੰ ਮੈਨੂਅਲੀ ਕਿਸੇ ਬੰਦੇ ਨੂੰ ਉੱਥੇ ਜਨਰੇਟਰਸ ਆਨ ਕਰਨ ਲਈ ਭੇਜਣਾ ਪੈਂਦਾ ਤਾਂ ਜਾ ਕੇ ਕਿਤੇ ਇਹ ਪਾਵਰ ਬੈਕਅਪ ਜਿਹੜਾ ਹੈ ਉਹ ਸ਼ੁਰੂ ਹੁੰਦਾ ਸਪਲਾਈ ਉਦੋਂ ਸਟਾਰਟ ਹੁੰਦੀ ਹੈ ਜੇ ਬੱਤੀ ਗੁੱਲ ਹੋ ਜਾਵੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ ਦੱਸਿਆ ਕਿ ਇਹ ਇੰਸੀਡੈਂਟ ਉਸ ਤੋਂ ਬਾਅਦ ਨਹੀਂ ਹੋਇਆ ਇਹ ਉਦੋਂ ਹੀ ਹੋਇਆ ਸੀਗਾ ਉਸ ਤੋਂ ਬਾਅਦ ਐਸ ਸੱਚ ਕੁਝ ਨਹੀ ਹੋਇਆ ਬਟ ਜਦੋਂ ਸਾਡੇ ਵੱਲੋਂ ਨਿਊਜ਼ ਰਿਪੋਰਟਸ ਤੇ ਉਸ ਦਿਨ ਦੀ ਵੀਡੀਓ ਉੱਥੇ ਦਿਖਾਈ ਗਈ ਕੋਰਟ ਦੇ ਵਿੱਚ ਤੇ ਕਿਹਾ ਗਿਆ ਕਿ ਇਹ 4 ਫਰਵਰੀ ਨੂੰ ਵੀ ਹੋਇਆ ਪਰਸੋਂ ਦਾ ਵੀ ਇਹ ਸੇਮ ਇੰਸੀਡੈਂਟ ਹੈਗਾ ਜਦੋਂ ਕਿ 24 ਜਨਵਰੀ ਤੋਂ ਬਾਅਦ ਚੋਂ 25 ਜਨਵਰੀ ਨੂੰ ਗੁਰਦਾਸਪੁਰ ਦੇ ਵਿੱਚ ਵੀ ਹਸਪਤਾਲ ਸਰਕਾਰੀ ਹਸਪਤਾਲ ਦੇ ਵਿੱਚ 32 ਗੁੱਲ ਹੋਈ ਸੀਗੀ ਤੇ ਜਿੱਥੇ ਨਿਊ ਬੋਰਨ ਬੇਬੀਜ਼ ਨੂੰ ਰੱਖਿਆ ਜਾਂਦਾ ਉੱਥੇ ਦੀ ਤਕਰੀਬਨ ਘੰਟੇ ਤੱਕ ਬਿਜਲੀ ਬੰਦ ਸੀਗੀ ਉਹਦੇ ਨਾਲ ਕਿਸੇ ਬੱਚੇ ਦੀ ਜਾਨ ਵੀ ਜਾ ਸਕਦੀ ਸੀਗੀ ਤਾਂ ਕੌਣ ਜਿੰਮੇਵਾਰ ਹੁੰਦਾ ਉਸ ਚੀਜ਼ ਦਾ ਉਹਨਾਂ ਵੱਲੋਂ ਤਾਂ ਆਪਣਾ ਆਪਣਾ ਆਪ ਬਚਾਉਣ ਦੀ ਬਹੁਤ ਕੋਸ਼ਿਸ਼ ਕਰੀ ਗਈ ਸਰਕਾਰ ਸਰਕਾਰ ਨੇ ਆਪਣੇ ਆਪ ਨੂੰ ਬਹੁਤ ਬਚਾਇਆ ਪਰ ਜੱਜ ਸਾਹਿਬਾਨ ਇਸ ਮੈਟਰ ਦੇ