ਕਿਸਾਨਾਂ ਤੇ CM ਦੀ ਮੀਟਿੰਗ ਵਿਚਾਲੇ ਰੇੜਕਾ ਬਰਕਾਰ, ਜੱਥੇਬੰਦੀਆਂ ਦੇ ਮੀਟਿੰਗ ਨੂੰ ਲੈ ਕੇ ਵੱਖਰੇ ਵੱਖਰੇ ਸੁਰ
Continues below advertisement
ਕਿਸਾਨਾਂ ਤੇ CM ਦੀ ਮੀਟਿੰਗ ਵਿਚਾਲੇ ਰੇੜਕਾ
ਕਿਸਾਨਾਂ ਦੀ 18 ਦਸੰਬਰ ਨੂੰ ਲੁਧਿਆਣਾ ’ਚ ਮੀਟਿੰਗ
18 ਦਸੰਬਰ ਨੂੰ ਕਿਸਾਨ ਮੀਟਿੰਗ ਬਾਰੇ ਲੈਣਗੇ ਫੈਸਲਾ
ਬਲਬੀਰ ਰਾਜੇਵਾਲ ਨੇ ਮੀਟਿੰਗ ਦਾ ਬਾਈਕਾਟ ਕਰਨ ਦਾ ਕੀਤਾ ਸੀ ਐਲਾਨ
ਜਗਜੀਤ ਡੱਲੇਵਾਲ ਸੀਐਮ ਨਾਮ ਮੀਟਿੰਗ ਕਰਨ ਦੇ ਹੱਕ ’ਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਵੀ ਵੱਖਰੀ ਰਾਏ
ਕਿਸਾਨਾਂ ਦੇ ਸਿਆਸਤ ਵਿਚ ਆਉਣ ਬਾਰੇ ਵੀ ਵੱਖੋ ਵੱਖਰੇ ਵਿਚਾਰ
CM ਨਾਲ ਪੂਰਨ ਕਰਜ਼ ਮੁਆਫ਼ੀ ਸਮੇਤ ਹੋਰ ਮੁੱਦੇ ਵਿਚਾਰੇ ਜਾਣੇ
Continues below advertisement
Tags :
CM Metting Kisan Jathebandi