ਮੋਦੀ ਸਰਕਾਰ ਨੂੰ ਇਸ ਛੋਟੀ ਬੱਚੀ ਦੀ ਵੰਗਾਰ,ਖੜ੍ਹੇ ਕੀਤੇ ਕਈ ਸਵਾਲ

Continues below advertisement

ਬੀਬੀਆਂ ਦੀ ਮੋਦੀ ਸਰਕਾਰ ਨੂੰ ਵੰਗਾਰ 

ਖੇਤੀ ਕਾਨੂੰਨਾਂ ਖ਼ਿਲਾਫ ਬਜ਼ੁਰਗ ਔਰਤਾਂ ਨੇ ਸਾਂਭਿਆ ਮੋਰਚਾ 

ਚੁੱਲਾ ਚੌਕਾ ਛੱਡ ਸੰਘਰਸ਼ ਦੇ ਮੈਦਾਨ ‘ਚ ਡਟੀਆਂ ਬੀਬੀਆਂ

ਘੁੰਢ ਅਤੇ ਘਰਾਂ ਦੇ ਵਲਗਣਾਂ ਦੇ ਬਾਹਰ ਭਖਾਇਆ ਅੰਦੋਲਨ

ਟਰੈਕਟਰ ਚਲਾ ਕੇ ਮਹਿਲਾਵਾਂ ਪਹੁੰਚੀਆਂ ਦਿੱਲੀ ਦੀਆਂ ਬਰੂਹਾਂ ‘ਤੇ

ਸਿੰਘੂ ਬੌਰਡਰ ‘ਤੇ ਜਾਰੀ ਹੈ ਕਿਸਾਨਾਂ ਦਾ ਅੰਦੋਲਨ 

ਹਰਿਆਣਾ ਦੇ ਕਈ ਜ਼ਿਲਿਆਂ ਤੋਂ ਮਹਿਲਾਵਾਂ ਪਹੁੰਚੀਆਂ

ਮਹਿਲਾਵਾਂ ਨੇ ਪੁੱਛੇ ਮੋਦੀ ਸਰਕਾਰ ਤੋਂ ਕਈ ਸਵਾਲ

Continues below advertisement

JOIN US ON

Telegram