Fazilka Sad Story | ਪਿੰਡਾਂ ਵਾਲਿਆਂ ਦੇ ਮਗਰ ਪਈ ਕੁਦਰਤ - ਸੰਭਲਣ ਦਾ ਵੀ ਨਹੀਂ ਦੇ ਰਹੀ ਮੌਕਾ
Download ABP Live App and Watch All Latest Videos
View In AppFazilka Sad Story | ਪਿੰਡਾਂ ਵਾਲਿਆਂ ਦੇ ਮਗਰ ਪਈ ਕੁਦਰਤ - ਸੰਭਲਣ ਦਾ ਵੀ ਨਹੀਂ ਦੇ ਰਹੀ ਮੌਕਾ
#fazilka #Agriculture #farmer #abplive #Punjabnews #Punjabinews
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਪਿੰਡਾਂ ਤੋਂ ਕੁਦਰਤ ਖ਼ਾਸੀ ਨਾਰਾਜ਼ ਲੱਗ ਰਹੀ ਹੈ
ਅਜਿਹਾ ਇਸ ਲਈ ਜਾਪੁ ਰਿਹਾ ਕਿਉਂਕਿ
ਪਿੰਡਾਂ ਵਾਲਿਆਂ ਨੇ ਝੋਨੇ ਦੀ ਫਸਲ ਬੀਜੀ ਤਾਂ ਹੜ੍ਹ ਆ ਗਏ
ਫਸਲਾਂ ਬਰਬਾਦ ਹੋ ਗਈਆਂ
ਹੌਂਸਲੇ ਨਾਲ ਮੁੜ ਫਸਲ ਬੀਜੀ ਤਾਂ ਮੁੜ ਹੜ੍ਹ ਸਭ ਕੁਝ ਰੋੜ ਕੇ ਲੈ ਗਏ
ਬਰਬਾਦ ਹੋਏ ਲੋਕਾਂ ਨੇ ਔਖੇ ਸੋਖੇ ਹੋ ਕੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਸਬਜ਼ੀਆਂ ਦੀ ਬਜਾਈ ਕੀਤੀ
ਲੇਕਿਨ ਕੁਦਰਤ ਦੀ ਨਾਰਾਜ਼ਗੀ ਵੇਖੋ ਕਿ ਸਬਜ਼ੀਆਂ ਦੀ ਫ਼ਸਲ ਤੇ ਗੜੇਮਾਰੀ ਹੋ ਗਈ |
ਕੁਦਰਤ ਦੇ ਪ੍ਰਕੋਪ ਤੋਂ ਨਿਰਾਸ਼ ਤੇ ਪ੍ਰੇਸ਼ਾਨ ਕਿਸਾਨ ਹੁਣ ਜਾਣ ਤਾਂ ਕਿੱਧਰ ਜਾਣ
ਅਜਿਹੇ ਚ ਉਨ੍ਹਾਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...