ਕੇਂਦਰ ਨੂੰ ਘੇਰਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਯੋਜਨਾ,ਬਲਬੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ
Continues below advertisement
ਕੇਂਦਰ ਨੂੰ ਘੇਰਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਯੋਜਨਾ
ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ
'5 ਅਪ੍ਰੈਲ ਨੂੰ ਦੇਸ਼ ਭਰ 'ਚ ਸਾਰੇ ਡਿਪੂਜ਼ 'ਤੇ ਧਰਨੇ ਦਿੱਤੇ ਜਾਣਗੇ'
'10 ਅਪ੍ਰੈਲ ਨੂੰ KMP ਨੂੰ 24 ਘੰਟੇ ਲਈ ਕੀਤਾ ਜਾਵੇਗਾ ਜਾਮ'
'13 ਅਪ੍ਰੈਲ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਵਿਸਾਖੀ ਮਨਾਈ ਜਾਵੇਗੀ'
'14 ਅਪ੍ਰੈਲ ਨੂੰ ਸੰਵਿਧਾਨ ਬਚਾਉ ਦਿਹਾੜੇ ਵਜੋਂ ਮਨਾਉਣ ਦਾ ਫੈਸਲਾ'
'1 ਮਈ ਨੂੰ ਮਜ਼ਦੂਰ ਦਿਹਾੜਾ ਦਿੱਲੀ ਦੀਆਂ ਸਰਹੱਦਾਂ 'ਤੇ ਮਨਾਇਆ ਜਾਵੇਗਾ'

Tags :
Bharatiya Kisan Union Balbir Singh Rajewal Balbir Rajewal Balbir Rajewal Important Message Balbir Rajewal Live Sanyukt Kisan Morcha Meeting LIVE Rajewal On BJP Farmers Next Statergy Farmers On Media Balbir Singh Interview