ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ 'ਚ ਮੌਤ, ਮਾਂ ਦਾ ਰੋ ਰੋ ਬੁਰਾ ਹਾਲ

ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ 'ਚ ਮੌਤ, ਮਾਂ ਦਾ ਰੋ ਰੋ ਬੁਰਾ ਹਾਲ

ਹੁਸ਼ਿਆਰਪੁਰ ਦੇ  ਨੌਜਵਾਨ ਦੀ ਕਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਦੀ ਖਬਰ ਸਾਮਣੇ ਆਈ ਹੈ.... ਕੈਨੇਡਾ ਆਪਣੇ ਪੁਤ ਨੂੰ ਚਾਈਂ ਚਾਈਂ ਤੋਰਿਆ ਸੀ...ਪਰ ਕੀ ਪਤਾ ਸੀ ਕਿ ਉਸਦੀ ਅਰਥੀ ਘਰ ਵਾਪਿਸ ਆਏਗੀ । ਨੋਜਵਾਨ ਦੀ ਮ੍ਰਿਤਕ ਦੇਹ ਹੁਸ਼ਿਆਰਪੁਰ ਲਿਆਂਦੀ ਗਈ ਤੇ  ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਐ...ਮਾਪਿਆਂ ਨੇ ਨੇ ਆਪਣਾ ਇਕਲੌਤਾ ਪੁੱਤਰ ਆਸੂਤੋਸ਼ ਪੜ੍ਹਾਈ ਕਰਨ  ਲਈ ਕਨੇਡਾ ਭੇਜਿਆ ਸੀ। ਇਸੇ ਸਾਲ ਅਗਸਤ ਮਹੀਨੇ ਵਿੱਚ ਉਸਦੀ ਪੜ੍ਹਾਈ ਮੁਕੰਮਲ ਹੋ ਜਾਣੀ ਸੀ ...ਜਿਸ ਤੋਂ ਬਾਅਦ ਉਸਨੇ ਵਰਕ ਪਰਮਿਟ ਤੇ ਕਨੇਡਾ ਵਿਖੇ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ... ਮੌਤ ਤੋ ਪਹਿਲਾ  ਮ੍ਰਿਤਕ ਆਸ਼ੂਤੋਸ਼ ਨੇ ਆਪਣੀ ਮਾਤਾ ਤੇ ਪਰਿਵਾਰਕ ਮੈਂਬਰਾਂ ਨਾਲ ਬੜੇ ਖੁਸ਼ਗਵਾਰ ਮਾਹੌਲ ਵਿੱਚ ਕਰੀਬ ਇੱਕ ਘੰਟਾ ਗੱਲ ਬਾਤ ਕੀਤੀ ਸੀ ,,,,  ਆਸ਼ੂਤੋਸ਼ ਦੇ ਨਾਲ ਦੇ ਕਮਰੇ ਵਿੱਚ ਰਹਿੰਦੀਆਂ ਭਾਰਤੀ ਲੜਕੀਆਂ ਨੇ  ਸਾਨੂੰ ਉਸ ਦੀ ਹਾਰਟ ਅਟੈਕ ਮੌਤ ਹੋਣ ਦੀ ਖਬਰ ਦਿੱਤੀ ਸੀ ...ਆਸ਼ੁਤੋਸ਼ ਦੀ ਮ੍ਰਿਤਕ ਦੇਹ  ਹੋਸ਼ਿਆਰਪੁਰ ਪਹੁੰਚੀ ਅਤੇ ਪਰਿਵਾਰ ਵੱਲੋਂ ਨਮ ਅਖਾ ਨਾਲ ਉਸ ਦਾ ਅੰਤਿਮ ਸੰਸਕਾਰ ਪੁਰਹੀਰਾਂ ਵਿਖੇ ਕੀਤਾ ਗਿਆ। 

JOIN US ON

Telegram
Sponsored Links by Taboola