ਬਾਕਰਪੁਰ ਵਿਵਾਦ ਦੀ ਅਸਲ ਵਜ੍ਹਾ ਆਈ ਸਾਹਮਣੇ
Continues below advertisement
ਬਾਬਾ ਬਾਕਰਪੁਰ ਦੀ ਵੀਡੀਓ ਦੀ ਅਸਲ ਸੱਚਾਈ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ ਵਿੱਚ ਕਿ ਮਸਲਾ ਸੀ ਕਿਸ ਕਾਰਨ ਸੁਰਿੰਦਰ ਸਾਈ ਦਾ ਬੀਬੀਆਂ ਨਾਲ ਪਿਆ ਪੰਗਾ ਕਿਉਂ ਪਿਆ ਪੰਗਾ ਕੀ ਹੈ ਵੀਜ਼ੇ ਲਵਾਉਣ ਪਿੱਛੇ ਰਾਜ ਕੀ ਲਿਖਦਾ ਹੈ ਸੁਰਿੰਦਰ ਸਾਈ ਪਾਸਪੋਰਟਾਂ ਉੱਤੇ ਸਾਰੇ ਖੁਲਾਸਿਆਂ ਤੇ ਨਾਲ ਭਰੀ ਹੈ ਵੀਡੀਓ ਕਿਸ ਤਰ੍ਹਾਂ ਸੁਰਿੰਦਰ ਸਾਈ ਪਿੱਛੇ ਲੋਕ ਨੇ ਪਾਗਲ ਕਿਉਂ ਬਾਰ-ਬਾਰ ਸੁਰਿੰਦਰ ਸਾਈ ਦੀ ਦਰਗਾਹ ਤੇ ਵੀਰਵਾਰ ਨੂੰ ਲੱਗਦੀਆਂ ਨੇ ਲਾਈਨਾਂ ਕੌਣ ਹੈ ਅਮਰ ਢਾਵ ਕਿਸ ਕਾਰਨ ਅਮਰ ਢਾਵ ਕਰ ਰਹੀ ਹੈ ਸੁਰਿੰਦਰ ਸਾਈ ਨੂੰ ਬਦਨਾਮ ਅਮਰ ਢਾਵ ਦੇ ਇਲਜ਼ਾਮਾਂ ਤੋਂ ਬਾਅਦ ਕਿਉਂ ਸੁਰਿੰਦਰ ਸਾਈ ਤੇ ਚੁੱਕੇ ਜਾ ਰਹੇ ਨੇ ਸਵਾਲ ? ਕਿਉਂ 4 ਸਾਲ ਬਾਅਦ ਆਕੇ ਅਮਰ ਢਾਬ ਨੇ ਆਕੇ ਚੁਕਿਆ ਇਹ ਮੁਦਾ ਅਮਰ ਢਾਬ ਤੇ ਸੁਰਿੰਦਰ ਸਾਈ ਨਾਲ ਰਿਸ਼ਤਾ ਹਰ ਸਵਾਲ ਦਾ ਮਿਲੇਗਾ ਜਵਾਬ ਤਿੱਖੇ ਸਵਾਲਾਂ ਦੇ ਤਿੱਖੇ ਜਵਾਬ
Continues below advertisement