ਸ਼੍ਰੋਮਣੀ ਅਕਾਲੀ ਦਲ ਨੇ ਵੰਡੀਆਂ ਮਿੱਠੀਆਂ ਗੋਲੀਆਂ

ਸ਼੍ਰੋਮਣੀ ਅਕਾਲੀ ਦਲ ਨੇ ਵੰਡੀਆਂ ਮਿੱਠੀਆਂ ਗੋਲੀਆਂ
ਬਜਟ ਦੇ ਐਲਾਨਾਂ ਨੂੰ ਦੱਸਿਆ ਮਿੱਠੀਆਂ ਗੋਲੀਆਂ
AAP ਨੇ ਬਜਟ ਨੂੰ ਕਰਾਰ ਦਿੱਤਾ ਝੂਠ ਦੀ ਪੰਡ
ਪੰਡਾਂ ਚੁੱਕ ਵਿਧਾਨ ਸਭਾ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ
ਕਿਸਾਨ, ਮੁਲਾਜ਼ਮ ਵਰਗ ਨਾਲ ਬੇਵਫਾਈ ਦਾ ਲਾਇਆ ਇਲਜ਼ਾਮ
ਵਿਧਾਨ ਸਭਾ ਦੇ ਬਾਹਰ ਕੀਤਾ ਗਿਆ ਅਨੋਖਾ ਪ੍ਰਦਰਸ਼ਨ
ਮਹਿੰਗੇ ਪੈਟਰੋਲ ਦੇ ਵਿਰੋਧ ‘ਚ ਗੱਡੇ ‘ਤੇ ਚੜ ਆਏ ਸਨ ਵਿਧਾਇਕ
ਕਾਂਗਰਸ ਵੱਲੋਂ ਬਜਟ ਨੂੰ ਦੱਸਿਆ ਗਿਆ ਲੋਕ ਹਿੱਤ ‘ਚ
8 ਮਾਰਚ ਨੂੰ ਮਨਪ੍ਰੀਤ ਬਾਦਲ ਨੇ ਪੇਸ਼ ਕੀਤਾ ਸੀ ਬਜਟ
ਕਾਂਗਰਸ ਸਰਕਾਰ ਵੱਲੋਂ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼

ਪੰਜਾਬ ਐਕਸਾਈਜ਼ (ਸੋਧ) ਬਿੱਲ 2021 ਪਾਸ ਕੀਤਾ ਗਿਆ

JOIN US ON

Telegram
Sponsored Links by Taboola