
ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ
ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੋਈ ਹੈ ਜੋ ਅਮਰੀਕਾ ਤੋਂ ਲਗਾਤਾਰ ਡਿਪੋਰਟ ਜਿਹੜੇ ਨੇ ਉਹ ਹੋ ਰਹੇ ਨੇ ਭਾਰਤੀ ਡਿਪੋਰਟ ਹੋ ਰਹੇ ਨੇ ਜਿਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਉਤਾਰਿਆ ਜਾ ਰਿਹਾ ਇਸ ਤੋਂ ਪਹਿਲਾਂ ਦੋ ਫਲਾਈਟਾਂ ਆ ਚੁੱਕੀਆਂ ਨੇ ਤੇ ਅੱਜ ਇੱਕ ਹੋਰ ਫਲਾਈਟ ਜਿਹੜੀ ਉਹ ਅੰਮ੍ਰਿਤਸਰ ਪਹੁੰਚਣ ਵਾਲੀ ਹੈ ਜਿਸ ਦੇ ਵਿੱਚ 111 ਭਾਰਤੀਆਂ ਦੀ ਕੁੱਲ ਗਿਣਤੀ ਹੋਵੇਗੀ ਜਿਹਨਾਂ ਨੂੰ ਡਿਪੋਰਟ ਕੀਤਾ ਗਿਆ ਹੈ ਅਮਰੀਕਾ ਦੇ ਵੱਲੋਂ ਤੇ ਉਹਨਾਂ ਨੂੰ ਅੱਜ ਵਾਪਸ ਭਾਰਤੀ ਡਿਪੋਰਟ ਹੋ ਰਹੇ ਨੇ ਜਿਹਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਉਤਾਰਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੋ ਫਲਾਈਟਾਂ ਆ ਚੁੱਕੀਆਂ ਨੇ ਤੇ ਅੱਜ ਇੱਕ ਹੋਰ ਫਲਾਈਟ ਜਿਹੜੀ ਉਹ ਅਮਰਿਤਸਰ ਪਹੁੰਚਣ ਵਾਲੀ ਹੈ ਜਿਸ ਦੇ ਵਿੱਚ 111 ਭਾਰਤੀਆਂ ਦੀ ਕੁੱਲ ਗਿਣਤੀ ਹੋਵੇਗੀ ਜਿਨਾਂ ਨੂੰ ਡਿਪੋਰਟ ਕੀਤਾ ਗਿਆ ਹੈ ਅਮਰੀਕਾ ਦੇ ਵੱਲੋਂ ਤੇ ਉਹਨਾਂ ਨੂੰ ਅੱਜ ਵਾਪਸ ਲੈ ਕੇ ਆਇਆ ਜਾ ਰਿਹਾ ਹੈ। ਅੰਮ੍ਰਿਤਸਰ ਉਤਾਰਿਆ ਜਾਵੇਗਾ ਤੇ ਦੱਸ ਦਈਏ ਕਿ ਇਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ 31 ਹੈ ਜੀ ਹਾਂ ਇਸ ਜਹਾਜ਼ ਦੇ ਵਿੱਚ ਮਿਲੀ ਜਾਣਕਾਰੀ ਦੇ ਅਨੁਸਾਰ 31