ਪੀਐਮ ਮੋਦੀ ਦੀ ਨਹੀ ਸੁਣੀ ਮਜ਼ਦੂਰਾਂ ਨੇ ਬਾਤ,ਪਾ ਦਿੱਤੇ ਘਰਾਂ ਨੂੰ ਚਾਲੇ

Continues below advertisement

ਮੀਲਾਂ ਲੰਬੇ ਰਾਹਾਂ 'ਤੇ ਮੁੜ ਮਜ਼ਬੂਰ ਮਜ਼ਦੂਰ
ਪਰਵਾਸੀ ਮਜ਼ਦੂਰ ਜੱਦੀ ਸੂਬਿਆਂ ਨੂੰ ਮੁੜਣ ਲੱਗੇ
ਲੌਕਡਾਊਨ ਦੇ ਡਰੋਂ ਪਹਿਲਾਂ ਹੀ ਵਾਪਸ ਜਾ ਰਹੇ ਮਜ਼ਦੂਰ
ਪਿਛਲੇ ਵਰ੍ਹੇ ਪੈਦਲ ਪਿੰਡਾਂ ਨੂੰ ਗਏ ਸਨ ਮਜ਼ਦੂਰ
ਕੋਰੋਨਾ ਕਰਕੇ ਲੌਕਡਾਊਨ ਦਾ ਮਜ਼ਦੂਰਾਂ ਨੂੰ ਸਤਾ ਰਿਹਾ ਡਰ
ਰਾਹਾਂ ‘ਚ ਮੁੜ ਖੱਜਲ ਖੁਆਰ ਹੋ ਰਹੇ ਨੇ ਮਜ਼ਦੂਰ

ਪ੍ਰਧਾਨ ਮੰਤਰੀ ਮਜ਼ਦੂਰਾਂ ਨੂੰ ਕਰ ਚੁੱਕੇ ਨੇ ਅਪੀਲ
ਜਿੱਥੇ ਹੋ ਉੱਥੇ ਹੀ ਰਹੋ, ਅਫਵਾਹਾਂ ਤੋਂ ਬਚੋ-PM
ਅਸੀੰ ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੈ-PM
ਲੌਕਡਾਊਨ ਤੋਂ ਬਚਣ ਦੀ ਭਰਪੂਰ ਕੋਸ਼ਿਸ਼ ਕਰਨੀ-PM
ਹਰਿਆਣਾ ਅਤੇ ਪੰਜਾਬ ਤੋਂ ਮਜ਼ਦੂਰਾਂ ਦਾ ਪਲਾਇਨ ਜਾਰੀ
ਪੰਜਾਬ ਦੇ ਖੰਨਾ, ਲੁਧਿਆਣਾ ,ਅੰਮ੍ਰਿਤਸਰ ਤੋਂ ਪਲਾਇਨ ਜਾਰੀ
'ਬੱਸ ਮਾਲਿਕ ਮਜ਼ਦੂਰਾਂ ਤੋਂ ਵਸੂਲ ਰਹੇ ਮੋਟਾ ਕਿਰਾਇਆ'
ਬੱਸਾਂ 'ਚ ਸੋਸ਼ਲ ਡਿਸਟੈਂਸਿੰਗ ਵਾਲੇ ਨੇਮ ਦਾ ਕੀ ਬਣਿਆ ?
Continues below advertisement

JOIN US ON

Telegram