ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਸਟੇਜ 'ਤੇ ਹੋਇਆ ਹੰਗਾਮਾ, ਸਥਾਨਕ ਲੋਕ ਤੇ ਕਿਸਾਨ ਹੋਏ ਆਹਮਣੇ-ਸਾਹਮਣੇ

Continues below advertisement

ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਸਟੇਜ 'ਤੇ ਹੋਇਆ ਹੰਗਾਮਾ, ਸਥਾਨਕ ਲੋਕ ਤੇ ਕਿਸਾਨ ਹੋਏ ਆਹਮਣੇ-ਸਾਹਮਣੇ

 

ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਸਟੇਜ 'ਤੇ ਹੋਇਆ ਹੰਗਾਮਾ
 
ਸ਼ੰਭੂ ਬਾਰਡਰ 'ਤੇ ਸਥਾਨਕ ਲੋਕ ਤੇ ਕਿਸਾਨ ਹੋਏ ਆਹਮੋ-ਸਾਹਮਣੇ

 

13 ਫਰਵਰੀ ਤੋਂ ਸ਼ੰਭੂ ਬਾਰਡਰ 'ਤੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਧਰਨੇ 'ਤੇ ਬੈਠੇ ਕਿਸਾਨਾਂ ਤੋਂ ਅੰਬਾਲਾ ਜਾਣ ਲਈ ਰਸਤਾ ਮੰਗਿਆ ਸੀ, ਜਿਸ ਤੋ ਬਾਅਦ ਅਜ ਸ਼ੰਭੂ ਬਾਰਡਰ ਵਿਖੇ ਸਥਾਨਕ ਲੋਕ ਅਤੇ ਕਿਸਾਨ ਆਹਮੋ-ਸਾਹਮਣੇ ਨਜ਼ਰ ਆਏ,,,,ਕਿਸਾਨਾ ਦੀ ਸਟੇਜ ਨਜਦੀਕ ਸਥਾਨਕ ਲੋਕ ਅਤੇ ਅੰਬਾਲਾ ਦੇ ਕਪੜਾ ਵਪਾਰੀ ਵੀ ਪਹੁੰਚੇ ਅਤੇ ਕਿਸਾਨਾ ਨਾਲ ਬਹਿਸ ਬਾਜੀ ਕੀਤੀ ਗਈ ... ਅਤੇ ਨਾਅਰੇਬਾਜੀ ਕੀਤੀ ਗਈ ... ਕਿਸਾਨ ਆਗੂ। ਸਰਵਣ ਸਿੰਘ ਪੰਦੇਰ ने ਕੀ ਕਿਹਾ ਆਉ ਸੁਣਦੇ ਆ.. 

Continues below advertisement

JOIN US ON

Telegram