ਇਹਨਾਂ ਕਿਸਾਨਾਂ ਨੇ ਪਾਇਆਂ Modi ਸਰਕਾਰ ਨੂੰ ਰੱਜ ਕੇ ਲਾਹਨਤਾ | #FarmerProtest

Continues below advertisement
ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਧਰਨਾ ਜਾਰੀ
ਨੋਇਡਾ-ਯੂਪੀ ਬੌਰਡਰ 'ਤੇ ਵੀ ਵੱਡੀ ਗਿਣਤੀ 'ਚ ਪਹੁੰਚੇ ਕਿਸਾਨ
ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨ ਕਰ ਰਹੇ ਮੰਗ
ਕਾਨੂੰਨ 
ਰੱਦ ਕਰੋ ਫਿਰ ਹੀ ਜਾਵਾਂਗੇ ਵਾਪਿਸ : ਕਿਸਾਨ
'ਟਰਾਲੀਆਂ 'ਚ 6-6 ਮਹੀਨੇ ਦਾ ਰਾਸ਼ਨ ਭਰ ਕੇ ਲਿਆਂਦਾ'
'ਮੰਗਾਂ ਨਾ ਮੰਨੀਆਂ ਤਾਂ ਰਾਸ਼ਨ ਇੱਕ ਸਾਲ ਦਾ ਇੱਕਠਾ ਕਰਾਂਗੇ'
ਵਪਾਰੀਆਂ ਨੂੰ ਅਸੀਂ ਅਪਣੀਆਂ ਜ਼ਮੀਨਾਂ ਨਹੀਂ ਦੇਵਾਂਗੇ
ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣੇ ਪਵੇਗੀ
Continues below advertisement

JOIN US ON

Telegram