ਪੰਜਾਬ ਪੁਲਿਸ ਤੋਂ ਵੀ ਨਹੀਂ ਡਰਦੇ ਚੋਰ, ਦਸੂਹਾ 'ਚ ਮੁਲਾਜ਼ਮ ਦੀ ਗੱਡੀ ਲੈ ਰਫੂਚੱਕਰ ਹੋਏ ਚੋਰ CCTV 'ਚ ਕੈਦ

Continues below advertisement

ਪੰਜਾਬ ਪੁਲਿਸ ਤੋਂ ਵੀ ਨਹੀਂ ਡਰਦੇ ਚੋਰ
ਦਸੂਹਾ 'ਚ ਪੁਲਿਸ ਮੁਲਾਜ਼ਮ ਦੀ ਗੱਡੀ ਕੀਤੀ ਚੋਰੀ
ਚੋਰ ਘਰ ਦੇ ਬਾਹਰ ਖੜ੍ਹੀ ਕਾਰ ਚੁਰਾ ਕੇ ਲੈ ਗਏ
ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ

Continues below advertisement

JOIN US ON

Telegram