ਇਸ ਔਰਤ ਨੂੰ ਮੱਝਾ ਚਰਾਉਣ ਸਮੇਂ ਮਿਲਿਆ ਸੀ Mohali Blast 'ਚ ਵਰਤਿਆ ਗਿਆ Launcher @ABP Sanjha
abp sanjha
Updated at:
11 May 2022 03:07 PM (IST)
ਮੋਹਾਲੀ ਧਮਾਕੇ ਵਿਚ ਵਰਤਿਆ ਗਿਆ ਰਾਕੇਟ ਲਾਂਚਰ ਇਕ ਔਰਤ ਨੂੰ ਮਿਲਿਆ ਸੀ। ਉਕਤ ਔਰਤ ਨਾਲ ਗੱਲਬਾਤ ਕਰਨ 'ਤੇ ਉਸ ਨੇ ਕਿਹਾ ਕਿ ਉਸ ਨੂੰ ਮੱਝਾ ਚਰਾਉਣ ਸਮੇਂ ਉਸ ਨੂੰ ਇਹ ਲਾਂਚਰ ਮਿਲਿਆ ਸੀ, ਜਿਸ ਉਪਰੰਤ ਪੁਲਿਸ ਨੇ ਇਸ ਨੂੰ ਬਰਾਮਦ ਕੀਤਾ।