ਵਿਦੇਸ਼ ਜਾਣ ਵਾਲਿਓ ਦੇਖੋ ਇਸ ਨੌਜਵਾਨ ਦਾ ਕਮਾਲ
ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨ ਆਪਣਾ ਘਰ - ਪਰਿਵਾਰ ਛੱਡ ਕੇ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਲਗਾਤਾਰ ਜਾ ਰਹੇ ਹਨ,, ਉੱਥੇ ਹੀ ਅਮਰੀਕਾ ਵਰਗੇ ਦੇਸ਼ ਦੀ ਨਾਗਰਿਕਤਾ ਛੱਡ ਪੰਜਾਬ ਵਾਪਿਸ ਪਰਤਿਆ ਨੌਜਵਾਨ*
2005 ਵਿੱਚ ਗਿਆ ਸੀ ਅਮਰੀਕਾ, ਹੁਣ ਪੂਰੇ ਪਰਿਵਾਰ ਸਮੇਤ ਵਾਪਿਸ ਆਪਣੇ ਪਿੰਡ ਆ ਕੇ ਲਗਾ ਲਈ ਸਪੈਸ਼ਲ ਨਟ ਬਣਾਉਣ ਵਾਲੀ ਪੰਜਾਬ ਦੀ ਪਹਿਲੀ ਫੈਕਟਰੀ
ਨਾਲੇ ਆਪ ਕਰ ਰਿਹਾ ਵਧੀਆ ਕਮਾਈ ਨਾਲੇ 30 ਤੋਂ ਜਿਆਦਾ ਲੋਕਾਂ ਨੂੰ ਦਿੱਤਾ ਰੋਜ਼ਗਾਰ,,*
ਇਨਵੇਸਟ ਪੰਜਾਬ ਸਕੀਮ" ਤਹਿਤ ਕੀਤਾ ਸੀ ਅਪਲਾਈ,, ਸਰਕਾਰ ਦੇ ਧੰਨਵਾਦ ਸਦਕਾ ਹਰ ਕਾਗ਼ਜ਼ੀ ਕਰਵਾਈ ਹੋਈ ਦਿਨਾਂ ਵਿੱਚ ਪੂਰੀ
news,cbc news,canada news,ctv news,canada,ctv national news,global news,canadian news,world news,india canada news,canada india news,latest news,canada housing,news from canada,us news,canada immigration,latest news from canada,team canada,canada immigration news,india canada,canada economy,canada migration,canada real estate,live news,india canada relations,canadian politics,canada pr,pr canada,bank of canada,punjabi news