Captain ਨਾਲ ਮੰਤਰੀਆਂ ਦਾ ਰੁੱਖਾਪਨ ਜਾਰੀ, ਕੈਬਨਿਟ ਮੀਟਿੰਗ 'ਚ ਨਹੀਂ ਪਹੁੰਚੇ
Continues below advertisement
ਤਿੰਨ ਮੰਤਰੀ ਕੈਬਨਿਟ ਮੀਟਿੰਗ ‘ਚੋਂ ਗੈਰ ਹਾਜ਼ਿਰ ਰਹੇ, ਬਾਜਵਾ, ਰੰਧਾਵਾ ਅਤੇ ਸੁਖਬਿੰਦਰ ਸਿੰਘ ਮੀਟਿੰਗ ‘ਚ ਨਹੀਂ ਆਏ, 4 ਮੰਤਰੀਆਂ ਨੇ ਕੈਪਟਨ ਖ਼ਿਲਾਫ ਚੁੱਕਿਆ ਹੋਇਆ ਬਗਾਵਤ ਦਾ ਝੰਡਾ, ਕੋਈ ਕੰਮ ਹੋਵੇਗਾ ਇਸ ਲਈ ਨਹੀਂ ਆਏ-ਰਾਜ ਕੁਮਾਰ ਵੇਰਕਾ, 4 ਮੰਤਰੀ ਬੁੱਧਵਾਰ ਨੂੰ ਗਏ ਸਨ ਰਾਵਤ ਨਾਲ ਮਿਲਣ, ਕੈਪਟਨ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਕਰ ਰਹੇ ਨੇ ਮੰਗ, ਕਈ ਕੈਬਨਿਟ ਮੰਤਰੀਆਂ ਨੇ ਪੂਰਿਆ ਕੈਪਟਨ ਦਾ ਪੱਖ, ਕੈਪਟਨ ਦੀ ਅਗਵਾਈ ‘ਚ 2022 ਦੀਆਂ ਚੋਣਾਂ ਲੜਾਂਗੇ-ਰਾਵਤ, ਜਾਰੀ ਹੈ ਪੰਜਾਬ ਕਾਂਗਰਸ ਦੇ ਕਲੇਸ਼ ਦਾ ਪਾਰਟ-2, ਕੈਪਟਨ ਹੀ ਮੁੱਖ ਮੰਤਰੀ ਨੇ ਅਤੇ ਰਹਿਣਗੇ-ਬਲਬੀਰ ਸਿੱਧੂ, 2022 ‘ਚ ਕੈਪਟਨ ਹੀ ਅਗਵਾਈ ਕਰਨਗੇ-ਕੈਪਟਨ, ਰਾਵਤ ਦੇ ਬਿਆਨ ਬਾਅਦ ਵਧਿਆ ਕੈਪਟਨ ਖੇਮੇ ਦਾ ਹੌਸਲਾ
Continues below advertisement
Tags :
Navjot Sidhu Pargat Singh Navjot Singh Sidhu Harish Rawat Punjab Congress Sukhjinder Randhawa Captain Amarinder Charanjit Channi Tript Bajwa Tript Rajinder Bajwa Meeting LIVE Sukh Sarkaria Dehradun Punjab Congress Crisis Punjab Congress Rift Punjab Congress Chief Harish Rawat Meeting Punjab Leader Punjab Leader Meeting Congress Leader Meeting Harish Rawat Congress Kalesh Navjot Sidhu Punjab Congess Crisis