ਅੰਮ੍ਰਿਤਸਰ ਬਜ਼ਾਰ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ,3 ਲੋਕਾਂ ਮੌਤ, 3 ਗੰਭੀਰ ਜਖ਼ਮੀ

Continues below advertisement

ਅੰਮ੍ਰਿਤਸਰ ਦੇ ਸੁਲਤਾਨਵਿੰਡ 'ਚ ਵਾਪਰਿਆ ਹਾਦਸਾ 

ਟਾਹਲੀ ਵਾਲਾ ਬਜ਼ਾਰ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ 

3 ਲੋਕਾਂ ਦੀ ਹੋਈ ਮੌਤ, 3 ਗੰਭੀਰ ਜਖ਼ਮੀ 

ਭਾਰੀ ਮੀਂਹ ਕਰਕੇ ਹਾਦਸਾਗ੍ਰਸਤ ਹੋਈ ਇਮਾਰਤ 
Continues below advertisement

JOIN US ON

Telegram