Tikri Border 'ਤੇ ਬਰਿਕੈਡਿੰਗ ਘਟਾਉਣ ਦੀ ਥਾਂ ਹੋਰ ਵਧਾਈ, ਆਖਿਰ ਪੁਲਿਸ ਨੂੰ ਡਰ ਕਿਉੰ?

ਟਿਕਰੀ ਬੌਰਡਰ ਤੋਂ ਹਰਪਿੰਦਰ ਟੌਹੜਾ ਦੀ ਰਿਪੋਰਟ
ਟਿਕਰੀ ਬੌਰਡਰ 'ਤੇ ਪੁਲਿਸ ਦੀ ਹੋਰ ਸਖਤੀ
ਪੁਲਿਸ ਨੇ ਕੀਤੀ ਸਖਤ ਬੈਰੀਕੇਡਿੰਗ
ਲੋਹੇ ਦੇ ਸਰੀਏ ਨਾਲ ਲਾਈਆਂ ਤਿੱਖੀਆ ਮੇਖਾਂ
ਭਾਰੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ

JOIN US ON

Telegram
Sponsored Links by Taboola