Top Headlines | ਜਾਣੋ ਹੁਣ ਤੱਕ ਦੀਆਂ 5 ਵੱਡੀਆਂ ਖ਼ਬਰਾਂ
ABP Sanjha
Updated at:
09 Feb 2024 02:00 PM (IST)
Download ABP Live App and Watch All Latest Videos
View In AppTop Headlines | ਜਾਣੋ ਹੁਣ ਤੱਕ ਦੀਆਂ 5 ਵੱਡੀਆਂ ਖ਼ਬਰਾਂ
#abplive #abpsanjha #punjab #cmmann #pmmodi #farmerprotest
ਕਿਸਾਨਾਂ ਦੀ 3 ਮੰਤਰੀਆਂ ਨਾਲ ਹੋਈ ਮੀਟਿੰਗ ਪਰ 13 ਫਰਵਰੀ ਮਾਰਚ ਦਾ ਫੈਸਲਾ ਬਰਕਰਾਰ NIA ਵੱਲੋਂ ਅਰਸ਼ ਡੱਲਾ ਨੂੰ ਭਾਰਤ ਲਿਆਉਣ ਦੀ ਤਿਆਰੀ,ਮੁਹਾਲੀ ਵਿਸ਼ੇਸ਼ ਅਦਾਲਤ 'ਚ ਦਾਇਰ ਪਟੀਸ਼ਨ ਮਨਜ਼ੂਰ ਨਰਸਿਮਹਾ ਰਾਵ, ਚੌਧਰੀ ਚਰਨ ਸਿੰਘ ਅਤੇ ਸਵਾਮੀਨਾਥਨ ਲਈ ਭਰਤ ਰਤਨ ਦਾ ਐਲਾਨ ਉਤਰਾਖੰਡ ਦੇ ਹਲਦਵਾਨੀ ਵਿੱਚ ਹਿੰਸਾ ਦੌਰਾਨ ਮੌਤਾਂ, ਤਣਾਅ ਦੇ ਮੱਦੇਨਜ਼ਰ ਸ਼ਹਿਰ ‘ਚ ਕਰਫਿਊ ਪਾਕਿਸਤਾਨ ਚੋਣਾਂ ਦੇ ਨਤੀਜੇ ਆਉਣੇ ਜਾਰੀ, PTI ਅਤੇ PPP ਦਰਮਿਆਨ ਕਰੜੀ ਟੱਕਰ