ਮੰਡੀ ਜਾਣ ਨੂੰ ਟਰੈਕਟਰ ਸੀ ਤਿਆਰ,ਜਦੋ ਕੀਤਾ ਸਟਾਰਟ ਵਰਤਗਿਆ ਭਾਣਾ

ਬਰਨਾਲਾ- ਖੇਤਾਂ ਵਿੱਚ ਸ਼ਾਰਟ ਸਰਕਟ ਨਾਲ ਲੱਗੀ ਅੱਗ
2 ਏਕੜ ਕਣਕ, 10 ਏਕੜ ਤੂੜੀ ਦਾ ਟਾਂਗਰ ਤੇ ਟਰੈਕਟਰ ਸੜਿਆ
ਕਿਸਾਨਾਂ ਨੇ ਖੁਦ ਬਣਾਈ ਮਿੰਨੀ ਫਾਇਰ ਬ੍ਰਿਗੇਡ ਤੋਂ ਅੱਗ 'ਤੇ ਕਾਬੂ ਪਾਇਆ
 

JOIN US ON

Telegram
Sponsored Links by Taboola