ਗੁਰਦਾਸਪੁਰ ਤੋਂ ਦਿੱਲੀ ਲਈ ਰਵਾਨਾ ਹੋਏ ਟਰੈਕਟਰ
Continues below advertisement
ਕੇਂਦਰ ਤੇ ਕਿਸਾਨਾਂ ਦੀ 11ਵੇਂ ਦੌਰ ਦੀ ਗੱਲਬਾਤ ਬੇਸਿੱਟਾ
4 ਘੰਟੇ ਦੀ ਬੈਠਕ 'ਚੋਂ 15-20 ਮਿੰਟ ਹੀ ਗੱਲਬਾਤ
ਕੇਂਦਰ ਖੇਤੀ ਕਾਨੂੰਨ ਰੱਦ ਕਰਨ ਲਈ ਰਾਜ਼ੀ ਨਹੀਂ
ਕਿਸਾਨ ਕਾਨੂੰਨ ਰੱਦ ਕਰਾਉਣ ਦੀ ਮੰਗ 'ਤੇ ਡਟੇ
ਪੰਜਾਬ ਤੇ ਹਰਿਆਣਾ 'ਚ 26 ਜਨਵਰੀ ਦੀਆਂ ਤਿਆਰੀਆਂ ਜਾਰੀ
ਟਰੈਕਟਰ ਮਾਰਚ ਲਈ ਜੰਗੀ ਪੱਧਰ 'ਤੇ ਤਿਆਰੀ
ਹੁਸੈਨੀਵਾਲਾ ਤੋਂ ਸ਼ੁਰੂ ਕੀਤੀ ਗਈ ਜਾਗਰੁਕਤਾ ਰੈਲੀ
ਫਿਰੋਜ਼ਪੁਰ ਤੋਂ ਕਿਸਾਨ 24 ਜਨਵਰੀ ਨੂੰ ਕਰਨਗੇ ਦਿੱਲੀ ਵੱਲ ਕੂਚ
ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰ ਹੋਏ ਸ਼ਾਮਲ
ਹੁਸੈਨੀਵਾਲਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ 'ਚ ਗਈ ਰੈਲੀ
ਜ਼ਿਲ੍ਹਾ ਗੁਰਦਾਸਪੁਰ ਤੋਂ ਦਿੱਲੀ ਲਈ ਰਵਾਨਾ ਹੋਏ ਟਰੈਕਟਰ
ਟਰੈਕਟਰਾਂ 'ਤੇ ਲਗਾਇਆ ਗਿਆ ਤਿਰੰਗਾ ਤੇ ਕਿਸਾਨੀ ਝੰਡੇ

Tags :
Farmer Dharna Kissan Dharna Khetibarhi Ordinence Bill MP Gurjit Aujla Punjab Farmer Protest Gurdaspur Farmer Protest