Breaking : ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਤੇ ਕਿਸਾਨਾਂ 'ਚ ਬਣੀ ਸਹਿਮਤੀ

Continues below advertisement
ਹਰ ਐਂਟਰੀ ਪੁਆਇੰਟ ਦਾ ਵੱਖਰਾ ਰੂਟ ਹੋਵੇਗਾ'
ਸਾਰੇ ਬੈਰੀਕੇਡਿੰਗ ਖੁੱਲ੍ਹਣਗੇ: ਯੋਗੇਂਦਰ ਯਾਦਵ
ਕਿਸਾਨ ਪਰੇਡ ਸ਼ਾਂਤੀਪੂਰਨ ਹੋਵੇਗੀ: ਯੋਗੇਂਦਰ ਯਾਦਵ
'ਟਰੈਕਟਰਾਂ ਦੀ ਕੋਈ ਲਿਮਟ ਨਹੀਂ ਹੋਵੇਗੀ'
ਹੁਣ ਬੈਰੀਕੇਡ ਤੋੜਨ ਦੀ ਲੋੜ ਨਹੀਂ ਪਵੇਗੀ: ਚੜੂਨੀ
ਲੋਕ ਇਤਿਹਾਸ ਲਿਖਦੇ ਹਨ: ਰਜਿੰਦਰ ਸਿੰਘ
ਆਊਟਰ ਰਿੰਗ ਰੋਡ 'ਤੇ ਕਿਸਾਨਾਂ ਵੱਲੋਂ ਪਰੇਡ ਦਾ ਐਲਾਨ
26 ਜਨਵਰੀ ਨੂੰ ਕਿਸਾਨਾਂ ਵੱਲੋਂ ਪਰੇਡ ਦਾ ਹੈ ਐਲਾਨ
Continues below advertisement

JOIN US ON

Telegram