ਚੰਡੀਗੜ੍ਹ 'ਚ ਪਟਾਕਿਆਂ 'ਤੇ ਪਾਬੰਦੀ ਲੱਗਣ ਤੋਂ ਬਾਅਦ ਵਪਾਰੀ ਨਾਖੁਸ਼
ਚੰਡੀਗੜ੍ਹ 'ਚ ਪਟਾਕੇ ਚਲਾਉਣ ਤੇ ਵੇਚਣ 'ਤੇ ਰੋਕ
ਕੋਰੋਨਾ ਤੇ ਵਧਦੇ ਪ੍ਰਦੂਸ਼ਨ ਕਾਰਨ ਲਿਆ ਫੈਸਲਾ
ਪਟਾਕਿਆਂ ਦੇ ਵਪਾਰੀ ਫੈਸਲੇ ਤੋਂ ਖੁਸ਼ ਨਹੀਂ
'ਪ੍ਰਸ਼ਾਸਨ ਨੂੰ 2 ਮਹੀਨੇ ਪਹਿਲਾਂ ਫੈਸਲਾ ਲੈਣਾ ਚਾਹੀਦਾ ਸੀ'
'ਵਪਾਰੀਆਂ ਦਾ ਪੈਸਾ ਫਸਿਆ'
ਸਰਕਾਰ ਨੂੰ ਵਪਾਰੀਆਂ ਦਾ ਸਾਥ ਦੇਣ ਦੀ ਕੀਤੀ ਅਪੀਲ
'ਕੋਰੋਨਾ ਸੰਕਟ 'ਚ ਪਹਿਲਾਂ ਹੀ ਵਪਾਰੀ ਵੱਡਾ ਘਾਟੇ 'ਚ'
'2 ਤੋਂ ਢਾਈ ਕਰੋੜ ਲੋਕਾਂ ਦਾ ਨੁਕਸਾਨ'
'ਹਾਈਕੋਰਟ ਦਾ ਦਰਵਾਜਾ ਖਟਖਟਾਵਾਂਗੇ'
'ਅਦਾਲਤ ਤੋਂ ਰਾਹਤ ਮਿਲਣ ਦੀ ਉਮੀਦ'