Travel Agent ਨੇ Work Permit ਕਹਿ ਕੇ ਧੋਖੇ ਨਾਲ ਦਿੱਤਾ Tourist Visa,21 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ

Continues below advertisement

Travel Agent ਨੇ Work Permit ਕਹਿ ਕੇ ਧੋਖੇ ਨਾਲ ਦਿੱਤਾ Tourist Visa,21 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ

#Sangrur #Khokharkalan #amritsar #Cheat #travelagent #abplive
Travel Agent fraudulently gave Tourist Visa as Work Permit, 21-year-old boy committed suicide
ਟਰੈਵਲ ਏਜੰਟਾਂ ਨੇ ਵਰਕ ਪਰਮਿਟ ਦੀ ਥਾਂ ਦਿੱਤਾ ਟੂਰਿਸਟ ਵੀਜ਼ਾ 
ਨੌਜਵਾਨ ਨੂੰ ਭੇਜਿਆ ਮਲੇਸ਼ੀਆ, ਵਾਪਸ ਪਰਤਦੇ ਹੀ ਖੁਦਕੁਸ਼ੀ
ਅੰਮ੍ਰਿਤਸਰ ਪਹੁੰਚ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਸੰਗਰੂਰ ਦੇ ਨੌਜਵਾਨ ਨਾਲ ਟ੍ਰੈਵਲ ਏਜੰਟ ਨੇ ਕੀਤਾ ਧੋਖਾ

ਟਰੈਵਲ ਏਜੰਟਾ ਦੀ ਠੱਗੀ ਦਾ ਸ਼ਿਕਾਰ ਹੋਏ 21 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। 
ਸੰਗਰੂਰ ਦੇ ਨੌਜਵਾਨ ਲਖਵਿੰਦਰ ਸਿੰਘ ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਵਾਪਸ ਪਰਤਦੇ ਹੀ ਇਕ ਗੈਸਟ ਹਾਊਸ ਚ ਇਹ ਖੌਫਨਾਕ ਕਦਮ ਚੁੱਕਿਆ 
ਸੰਗਰੂਰ ਦੇ ਪਿੰਡ ਖੋਖਰ ਕਲਾਂ ਦੇ ਲਖਵਿੰਦਰ ਸਿੰਘ ਦੇ ਪਰਿਵਾਰ ਨੇ 9 ਲੱਖ ਰੁਪਏ ਦਾ ਕਰਜ਼ਾ ਚੁੱਕ ਉਸਨੂੰ ਮਲੇਸ਼ੀਆ ਭੇਜਿਆ ਸੀ |
ਲੇਕਿਨ ਏਜੰਟ ਨੇ ਨੌਜਵਾਨ ਨੂੰ 3 ਸਾਲ ਦਾ ਵਰਕ ਪਰਮਿਟ ਕਹਿ ਕੇ ਧੋਖੇ ਨਾਲ ਟੂਰਿਸਟ ਵੀਜ਼ਾ ਦੇ ਦਿੱਤਾ ਸੀ। 
ਲਖਵਿੰਦਰ ਨੂੰ ਮਲੇਸ਼ੀਆ ਪਹੁੰਚ ਕੇ ਪਤਾ ਲੱਗਿਆ ਕਿ ਉਸ ਨੂੰ ਵਰਕ ਪਰਮਿਟ ਨਹੀਂ ਬਲਕਿ ਟੁਰਿਸਟ ਵੀਜ਼ਾ ਦਿੱਤਾ ਗਿਆ ਹੈ। 
ਜਿਸ ਕਾਰਨ ਉਸ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ।
ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚੇ ਲਖਵਿੰਦਰ ਸਿੰਘ ਨੇ ਗੈਸਟ ਹਾਊਸ 'ਚ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।
ਪੁੱਤ ਦੀ ਮੌਤ ਤੋਂ ਬਾਅਦ ਪਿਤਾ ਧਰਮ ਸਿੰਘ ਨੇ ਪ੍ਰਸ਼ਾਸਨ ਅਗੈ ਇਨਸਾਫ ਦੀ ਗੁਹਾਰ ਲਗਾਈ ਹੈ | ਧਰਮ ਸਿੰਘ ਦਾ ਕਹਿਣਾ ਹੈ ਕਿ ਉਸਦੇ ਪੁੱਤ ਨੇ ਏਜੇਂਟ ਦੀ ਠੱਗੀ ਕਾਰਨ ਇਹ ਕਦਮ ਚੁੱਕਿਆ ਹੈ | ਇਸ ਲਈ ਉਕਤ ਏਜੇਂਟ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ |
ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਏਜੇਂਟ ਬਿੱਟੂ ਸਿੰਘ ਖੰਡੇਬਾਦ ਅਤੇ ਦੀਪ ਕੌਰ ਗਾਗਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਤੇ ਮਾਮਲੇ ਚ ਇਕ ਬੰਦੇ ਦੀ ਗਿਰਫਤਾਰੀ ਕੀਤੀ ਗਈ ਹੈ |

Subscribe Our Channel: ABP Sanjha   

 / @abpsanjha  
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv 
ABP Sanjha Website: https://abpsanjha.abplive.in/ 

 
Social Media Handles:
YouTube:   

 / abpsanjha   
Facebook:  

 / abpsanjha    
Twitter:  

 / abpsanjha   


Download ABP App for Apple: https://itunes.apple.com/in/app/abp-l...  
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram