ਤ੍ਰਿਪਤ ਬਾਜਵਾ ਦਾ ਕਪਤਾਨ 'ਤੇ ਹਮਲਾ, Cm Replace ਹੋਣਾ ਚਾਹੀਦਾ, ਨਹੀ ਤਾਂ Congress ਨਹੀ ਬਚੇਗੀ
Continues below advertisement
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ ਬਗਾਵਤ
ਪੰਜ ਮੰਤਰੀਆੰ ਸਣੇ 20 ਤੋਂ ਵੱਧ ਵਿਧਾਇਕਾਂ ਨੇ ਕੀਤੀ ਬੈਠਕ
4 ਮੰਤਰੀ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਾਣਗੇ ਦਿੱਲੀ
ਵਿਧਾਇਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼
Continues below advertisement
Tags :
Tript Bajwa