Agriculture | ਕਿਸਾਨਾ ਦੇ ਲਈ ਮਿਸਾਲ ਬਣੇ ਦੋ ਭਰਾ,ਵੇਖੋ ਕਿੰਝ ਕਮਾ ਰਹੇ ਲੱਖਾਂ ਰੁਪਏ

Agriculture | ਕਿਸਾਨਾ ਦੇ ਲਈ ਮਿਸਾਲ ਬਣੇ ਦੋ ਭਰਾ,ਵੇਖੋ ਕਿੰਝ ਕਮਾ ਰਹੇ ਲੱਖਾਂ ਰੁਪਏ 

#Gurdaspur #Farmer #agriculture #Punjab #abplive

ਕਿਸਾਨਾ ਦੇ ਲਈ ਮਿਸਾਲ ਹਨ ਇਹ ਦੋ ਇੰਜੀਨੀਅਰ ਭਰਾ
ਜੋ ਫੁੱਲਾਂ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰ ਕਮਾ ਰਹੇ ਲੱਖਾਂ ਰੁਪਏ
ਕੀ ਹੈ ਇਨ੍ਹਾਂ ਕਾਮਯਾਬ ਕਿਸਾਨਾਂ ਦੀ ਤਰੱਕੀ ਦਾ ਰਾਜ ਆਓ ਜਾਣਦੇ ਹਾਂ
ਸਰਕਾਰ ਵੱਲੋਂ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੀ ਬਜਾਏ ਵੱਧ ਤੋਂ ਵੱਧ ਹੋਰ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ
ਲੇਕਿਨ ਲੇਕਿਨ ਲੇਕਿਨ
ਕੁਝ ਕਿਸਾਨ ਆਪਣੇ ਫਾਇਦੇ ਦਾ ਸੌਦਾ ਛੱਡ ਕੇ ਅਜੇ ਵੀ ਰਵਾਇਤੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ।
ਆਓ ਤੁਹਾਨੂੰ ਮਿਲਾਉਂਦੇ ਹਾਂ ਗੁਰਦਾਸਪੁਰ ਦੇ ਨੌਜਵਾਨ ਕਿਸਾਨਾਂ ਦੇ ਨਾਲ
ਜੋ ਫਸਲੀ ਵਿਭਿੰਤਾ ਦਾ ਆਈਡਿਆ ਅਪਣਾਉਂਦੇ ਹੋਏ ਫੁੱਲਾਂ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਹਨ
ਜਤਿਨ ਅਤੇ ਨਿਤਿਨ - ਦੋਨੋਂ ਭਰਾਵਾਂ ਨੇ ਇੰਜੀਨੀਅਰ ਦੀ ਪੜਾਈ ਕੀਤੀ
ਲੇਕਿਨ ਅੱਜ ਖੇਤੀ ਨੂੰ ਆਪਣਾ ਮੁੱਖ ਕਿੱਤਾ ਬਣਾਇਆ ਹੋਇਆ ਹੈ |
ਦੋਨਾਂ ਭਰਾਵਾਂ ਕੋਲ ਕੋਈ ਜੱਦੀ-ਪੁਸ਼ਤੀ ਜ਼ਮੀਨ ਨਹੀਂ ਹੈ
ਲੇਕਿਨ ਉਨ੍ਹਾਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕਰਨ ਵਰਗਾ ਔਖਾ ਕੰਮ ਵੀ ਸਫ਼ਲਤਾਪੂਰਵਕ ਕੀਤਾ ਹੈ |
ਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਮਿਹਨਤ ਦਾ ਫਲ ਵੀ ਮਿਲ ਰਿਹਾ ਹੈ
ਤੇ ਦੋਵੇਂ ਭਰਾ ਫੁੱਲ ਅਤੇ ਸਬਜ਼ੀਆਂ ਦੀ ਪਨੀਰੀ ਉਗਾ ਕੇ ਸਾਲਾਨਾ 12 ਲੱਖ ਰੁਪਏ ਤੱਕ ਕਮਾਈ ਕਰ ਰਹੇ ਹਨ
ਹੈਰਾਨੀ ਦੀ ਗੱਲ ਹੈ ਕਿ ਦੋਹਾਂ ਭਰਾਵਾਂ ਕੋਲ ਖੇਤੀ ਦਾ ਕੋਈ ਤਜਰਬਾ ਨਹੀਂ ਸੀ ਲੇਕਿਨ ਉਨ੍ਹਾਂ ਨੇ ਯੂ-ਟਿਊਬ ਤੋਂ ਜਾਣਕਾਰੀ ਅਤੇ ਸਿਖਲਾਈ ਲੈ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਅਤੇ ਅੱਜ ਲੱਖਾਂ ਰੁਪਏ ਕਮਾ ਰਹੇ ਹਨ | ਕੀ ਹੈ ਇਨ੍ਹਾਂ ਕਾਮਯਾਬ ਕਿਸਾਨਾਂ ਦੀ ਤਰੱਕੀ ਦਾ ਪੂਰਾ ਰਾਜ ਆਓ ਜਾਣਦੇ ਹਾਂ ਇਨ੍ਹਾਂ ਦੀ ਹੀ ਜ਼ੁਬਾਨੀ
Subscribe Our Channel: ABP Sanjha   

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

JOIN US ON

Telegram
Sponsored Links by Taboola