3 ਕਿਲੋ 597 ਗ੍ਰਾਮ ਹੈਰੋਇਨ ਨਾਲ ਦੋ ਨਸ਼ਾ ਤਸਕਰ ਗ੍ਰਿਫਤਾਰ, Hexa ਡਰੋਨ ਵੀ ਬਰਾਮਦ
Continues below advertisement
3 ਕਿਲੋ 597 ਗ੍ਰਾਮ ਹੈਰੋਇਨ ਨਾਲ ਦੋ ਨਸ਼ਾ ਤਸਕਰ ਗ੍ਰਿਫਤਾਰ, Hexa ਡਰੋਨ ਵੀ ਬਰਾਮਦ
ਫ਼ਿਰੋਜ਼ਪੁਰ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ
CIA ਸਟਾਫ਼ ਫ਼ਿਰੋਜ਼ਪੁਰ ਦੀ ਪੁਲਿਸ ਨੇ ਸਰਹੱਦੀ ਖੇਤਰ ਤੋਂ ਦੋ ਨਸ਼ਾ ਤਸਕਰਾਂ ਨੂੰ ਪਾਕਿਸਤਾਨ ਤੋਂ ਆਈ ਤਿੰਨ ਕਿੱਲੋ 597 ਗ੍ਰਾਮ ਹੈਰੋਇਨ ਅਤੇ ਇੱਕ ਪਾਕਿਸਤਾਨੀ ਹੈਕਸਾ ਡਰੋਨ ਸਮੇਤ ਕਾਬੂ ਕੀਤਾ ਹੈ। ਐਸਐਸਪੀ ਫਿਰੋਜ਼ਪੁਰ ਸ੍ਰੀਮਤੀ ਸੌਮਿਆ ਮਿਸ਼ਰਾ ਅਤੇ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਸੀਆਈ ਸਟਾਫ਼ ਦੀ ਪੁਲਿਸ ਨੇ ਭਾਰਤ-ਪਾਕਿਸਤਾਨ ਬਾਰਡਰ ਸੀ ਸਟੇਸ਼ਨ ਪਿੰਡ ਚੂੜੀਵਾਲਾ ਵਿੱਚ ਛਾਪਾ ਮਾਰਿਆ ਜੋ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਇੱਕ ਟਾਪੂ ਵਰਗਾ ਪਿੰਡ ਹੈ। ਪਾਕਿਸਤਾਨੀ ਨਸ਼ਾ ਤਸਕਰਾਂ ਨੇ ਕਰੀਬ 3 ਕਿਲੋ 597 ਗ੍ਰਾਮ ਹੈਰੋਇਨ ਦੀ ਖੇਪ ਭਾਰਤੀ ਸਰਹੱਦ ਵੱਲ ਭੇਜੀ ਸੀ।
Continues below advertisement