ਮੋਹਾਲੀ 'ਚ ਤੇਜ਼ ਰਫਤਾਰ ਕਾਰ ਨੇ ਦੋ ਲੋਕਾਂ ਨੂੰ ਦਰੜਿਆ, 4 ਦੀ ਮੌਤ
Continues below advertisement
ਤੇਜ਼ ਰਫਤਾਰ ਕਾਰ ਨੇ ਦੋ ਲੋਕਾਂ ਨੂੰ ਦਰੜਿਆ , ਕੁੱਲ 4 ਦੀ ਮੌਤ
ਮੁਹਾਲੀ ‘ਚ 28 ਨਵੰਬਰ ਨੂੰ ਵਾਪਰਿਆ ਸੀ ਦਰਦਨਾਕ ਹਾਦਸਾ
ਡਵਾਇਡਰ ‘ਤੇ ਖੜੇ 2 ਲੋਕਾਂ ਨੂੰ ਦਰੜ ਗਈ ਤੇਜ਼ ਰਫਤਾਰ ਕਾਰ
ਮੁਹਾਲੀ ਦੇ ਪਿੰਡ ਘੜੂਆਂ ਨੇੜੇ ਚੰਡੀਗੜ੍ਹ-ਲੁਧਿਆਣਾ ਹਾਈਵੇ ‘ਤੇ ਵਾਪਰਿਆ ਹਾਦਸਾ
Continues below advertisement
Tags :
Mohali