Gangster Arsh dalla ਦੇ ਬੰਦੇ ਸਰਕਾਰੀ ਮੁਲਾਜ਼ਮ ਤੋਂ ਮੰਗਦੇ ਸੀ ਫਿਰੌਤੀ , ਐਨਕਾਊਂਟਰ ਦੌਰਾਨ ਫੜੇ ਗਏ ਗੈਂਗਸਟਰ

Arsh dalla gang member arrested|ਗੈਂਗਸਟਰ ਅਰਸ਼ ਡਾਲਾ ਦੇ ਬੰਦੇ ਸਰਕਾਰੀ ਮੁਲਾਜ਼ਮ ਤੋਂ ਮੰਗਦੇ ਸੀ ਫਿਰੌਤੀ , ਐਨਕਾਊਂਟਰ ਦੌਰਾਨ ਫੜੇ ਗਏ ਗੈਂਗਸਟਰ

#Extortionracket  #Arshdalla #GangsterArrested #Faridkotpolice #Gangster #DGPPunjabPolice #PunjabPoliceIndia #AGTF #Gangster #Punjab #PunjabNews #CMMann #ABPSanjha #ABPNews #ABPLIVE
ਫਰੀਦਕੋਟ 'ਚ ਸੀਆਈਏ ਸਟਾਫ ਤੇ ਦੋ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਜੋ ਗ੍ਰਿਫ਼ਤਾਰੀਆਂ ਹੋਈਆਂ ਉਹ ਗੈਂਗਸਟਰ ਅਰਸ਼ ਡਾਲਾ ਦੇ ਬੰਦੇ ਸਨ, ਅਰਸ਼ ਡਲਾ ਦੇ ਕਹਿਣ ਤੇ ਉਨ੍ਹਾਂ ਨੇ ਫਰੀਦਕੋਟ ਚ ਇੱਕ ਸਰਕਾਰੀ ਮੁਲਾਜ਼ਮ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ ਅਤੇ ਫਿਰ ਜਲੰਧਰ ਚ ਵੀ ਇੱਕ ਪੰਜਾਬੀ ਗਾਇਕ ਦੇ ਘਰ ਬਾਹਰ ਫਾਈਰਿੰਗ ਕੀਤੀ ਸੀ, ਪੁਲਿਸ ਨੇ ਦੋਵਾਂ ਗੈਂਗਸਟਰਾਂ ਨੂੰ ਤਿੰਨ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ,ਦੋਵੇਂ ਗੈਂਗਸਟਰਾਂ ਦੀਆਂ ਲੱਤਾਂ 'ਚ ਗੋਲ਼ੀਆਂ ਲੱਗੀਆਂ ਹਨ। ਇਹ ਦੋਵੇਂ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਦੱਸੇ ਜਾਂਦੇ ਹਨ।

JOIN US ON

Telegram
Sponsored Links by Taboola