ਕਰਨਾਲ ਤੋਂ ਫੜੇ ਗਏ 4 ਅੱਤਵਾਦੀਆਂ 'ਚੋਂ ਦੋ ਦਾ ਅੱਜ ਰਿਮਾਂਡ ਖਤਮ, ਕੋਰਟ 'ਚ ਹੋਵੇਗੀ ਪੇਸ਼ੀ
abp sanjha
Updated at:
18 May 2022 08:55 AM (IST)
ਪਿਛਲੇ ਦਿਨੀਂ ਕਰਨਾਲ ਤੋਂ ਫੜੇ ਗਏ 4 ਅੱਤਵਾਦੀਆਂ 'ਚੋਂ 2 ਦਾ ਅੱਦ ਪੁਲਿਸ ਰਿਮਾਂਡ ਖਤਮ ਹੋ ਗਿਆ ਹੈ। ਇਨ੍ਹਾਂ ਦੋ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।