Khanauri Border 'ਤੇ ਭੀੜ ਹੋਈ ਬੇਕਾਬੂ, ਨੌਜਵਾਨਾਂ ਨੇ ਸਰਕਾਰ ਦੇ ਬੰਦੋਬਸਤ ਮਿਨਟਾਂ 'ਚ ਕੀਤੇ ਪਸਤ

Continues below advertisement
ਖਨੌਰੀ ਬੌਰਡਰ 'ਤੇ ਭੀੜ ਹੋਈ ਬੇਕਾਬੂ
ਕਿਸਾਨਾਂ ਤੇ ਨੌਜਵਾਨਾਂ ਨੇ ਬੈਰੀਗੇਟ ਤੋੜੇ
ਕੇਂਦਰ ਸਰਕਾਰ ਨੂੰ ਲਲਕਾਰਿਆ ਜਾ ਰਿਹਾ
'ਯੂਨੀਅਨ ਦਾ ਹੁਕਮ ਹੋਇਆ ਤਾਂ 5 ਮਿਨਟਾਂ 'ਚ ਵਧਾਂਗੇ ਦਿੱਲੀ'
'ਸ਼ਾਂਤੀਪੂਰਨ ਤਰੀਕੇ ਨਾਲ ਦਿੱਲੀ ਜਾ ਰਹੇ ਸੀ'
'ਮੋਦੀ ਸਰਕਾਰ ਨੇ ਸਾਨੂੰ ਮਜ਼ਬੂਰ ਕੀਤਾ'
ਖੇਤੀ ਕਾਨੂੰਨ ਦੇ ਵਿਰੋਧ 'ਚ ਆਰ-ਪਾਰ ਦੀ ਲੜਾਈ
 
Continues below advertisement

JOIN US ON

Telegram