ਆਰਡੀਨੈਂਸ 'ਤੇ ਸਿਆਸਤ ਦੀ ਕਹਾਣੀ ਸਮਝੋ

Continues below advertisement
ਖੇਤੀਬਾੜੀ ਬਿੱਲਾਂ 'ਤੇ ਪੰਜਾਬ 'ਚ ਘਮਸਾਨ ਜਾਰੀ ਹੈ। ਬੀਜੇਪੀ ਨੂੰ ਛੱਡ ਹਰ ਪਾਰਟੀ ਆਰਡੀਨੈਂਸ ਵਿਰੁੱਧ ਕਿਸਾਨਾਂ ਨਾਲ ਡੱਟ ਗਈ ਹੈ। 
ਇੱਕ ਪਾਸੇ ਜਿੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਡਾ ਫੈਸਲਾ ਲੈਂਦੇ ਹੋਏ ਅਸਤੀਫ਼ਾ ਦੇ ਦਿੱਤਾ ਹੈ। ਉਧਰ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਬੁੱਧਵਾਰ ਨੂੰ ਰਾਜਪਾਲ ਦੇ ਨਾਲ ਵਫਦ ਨੇ ਮੁਲਾਕਾਤ ਦਿੱਤੀ। ਆਮ ਆਦਮੀ ਪਾਰਟੀ ਵੀ ਕਿਸਾਨਾਂ ਨਾਲ ਡਟੀ ਹੋਈ ਹੈ।
ਕਿਸਾਨ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਆਰਡੀਨੈਂਸ ਨੂੰ ਵਾਪਸ ਲਵੇ। ਪਰ ਕਿਸਾਨ ਦੀ ਆਵਾਜ਼ ਕਿਤੇ ਸਿਆਸਤ ਦੀ ਭੇਟ ਨਾ ਚੜ੍ਹ ਜਾਵੇ।
Continues below advertisement

JOIN US ON

Telegram