Breaking: ਗੁਪਤ ਤਰੀਕੇ ਨਾਲ ਮੋਤੀ ਮਹਿਲ ਬਾਹਰ ਪੁੱਜੇ ਬੇਰੁਜ਼ਗਾਰ ਅਧਿਆਪਕਾਂ ਦਾ ਜ਼ੋਰਦਾਰ ਪ੍ਰਦਰਸ਼ਨ
Continues below advertisement
ਪਟਿਆਲਾ 'ਚ ਬੇਰੁਜ਼ਗਾਰ ਸਾਂਝਾ ਅਧਿਆਪਕ ਮੋਰਚਾ ਦਾ ਪ੍ਰਦਰਸ਼ਨ
ਮੋਤੀ ਮਹਿਲ ਦੇ ਬਾਹਰ ਗੁਪਤ ਤਰੀਕੇ ਨਾਲ ਪਹੁੰਚੇ ਪ੍ਰਦਰਸ਼ਨਕਾਰੀ
ਪੁਲਿਸ ਨਾਲ ਹੋਈ ਪ੍ਰਦਰਸ਼ਨਕਾਰੀਆਂ ਦੀ ਖਿੱਚ-ਧੂਹ
ਨੌਕਰੀ ਲਈ ਇਸ਼ਿਤਿਹਾਰ ਜਾਰੀ ਕਰਨ ਦੀ ਮੰਗ
ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
Continues below advertisement
Tags :
Unemployed Teachers Protest Unemployed Teachers Protest Outside Moti Mahal Teachers Protest Patiala