Akali Dal ਦਾ Vidhan Sabha ਬਾਹਰ ਅਨੌਖਾ ਪਰੋਟੈਸਟ
ਅਕਾਲੀ ਦਲ ਦੇ ਲੀਡਰ ਗੱਡੇ ‘ਤੇ ਪਹੁੰਚੇ ਵਿਧਾਨ ਸਭਾ
ਪੈਟਰੋਲ ਅਤੇ ਮਹਿੰਗਾਈ ਦੇ ਮੁੱਦੇ ‘ਤੇ ਕੀਤਾ ਮੁਜ਼ਾਹਰਾ
ਵਿਧਾਨ ਸਭਾ ਦੇ ਬਜਟ ਇਜਲਾਸ ਦਾ ਚੌਥਾ ਦਿਨ
8 ਮਾਰਚ ਨੂੰ ਸਰਕਾਰ ਨੇ ਪੇਸ਼ ਕਰਨਾ ਬਜਟ
1 ਮਾਰਚ ਤੋਂ ਸ਼ੁਰੂ ਹੋਇਆ ਇਜਲਾਸ 10 ਮਾਰਚ ਤੱਕ ਚੱਲੇਗਾ
ਸਰਕਾਰ ਦੇ ਖ਼ਿਲਾਫ ਅਕਾਲੀ ਦਲ ਦਾ ਅਨੋਖਾ ਮੁਜ਼ਾਹਰਾ
ਕੈਪਟਨ, ਮਨਪ੍ਰੀਤ ਬਾਦਲ ਖ਼ਿਲਾਫ ਕੀਤਾ ਪ੍ਰਦਰਸ਼ਨ
ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਖ਼ਿਲਾਫ ਵੀ ਕੀਤਾ ਮੁਜ਼ਾਹਰਾ
ਬੈਲ ਗੱਡੀ ‘ਤੇ ਵਿਧਾਨ ਸਭਾ ਪਹੁੰਚੇ ਵਿਧਾਇਕ
ਪੈਟਰੋਲ ‘ਤੇ ਵੈਟ ਘੱਟ ਕਰਨ ਦੇ ਲੱਗੇ ਨਾਅਰੇ
ਵਿਧਾਇਕਾਂ ਨੂੰ ਗੱਡੇ ‘ਤੇ ਵਿਧਾਨ ਸਭਾ ਜਾਣ ਤੋਂ ਰੋਕਿਆ
Tags :
Akali Dal Vidhan Sabha Vidhan Sabha Live Akali Dal Vidhan Sabha Protest Akali Dal Vidhan Sabha Punjab Budget Live